Student ft. Arsh Jordan Lyrics
- Genre:Pop
- Year of Release:2024
Lyrics
ਗੱਲ ਕੀ ਸੁਨਾਵਾ ਗੱਲ ਪਹਿਲਾਈ ਸਾਡੀ ਚਲਦੀ
ਪੜੀ ਅਖਬਾਰ page ਪਹਿਲਾ ਜੇਹੜਾ ਮੱਲਦੀ
ਲੱਤਾ ਬਹੁਤ ਖਿਚਿਆ ਸੀ ਤਾਵੀ ਪੌੜੀ ਚੜੀ ਗਏ
ਬਣੇ ਸੀ ਹਾਲਾਤ ਮਾੜੇ ਜਿਨਾ ਨਾਲ ਲੜੀ ਗਏ
ਕੀਤਾ ਨਾ support ਕਈਆ ਬੜਾ ਕੁਝ ਸਿਹ ਲਿਆ
ਲਭਦੇ ਨੇ ਕੰਮ ਕਈਆਂ ਭੁੱਖੇ ਢਿੱਡ ਰਿਹ ਲਿਆ
ਪੱਕੇ ਢੀਠ ਪਿੰਡਾ ਵਾਲੇ ਹਾਰਾ ਤੋਂ ਨਾ ਹਰਦੇ
ਰਾਤੀ ਜਾਗ ਮਿਹਨਤਾਂ ਕਨੇਡਾ ਵਾਲੇ ਕਰਦੇ
ਕੋਇ ਮਾਜੇਂ ਭਾਂਡੇ ਕੰਮ Tim ਉਤੇ ਕਰਦਾ
ਕੋਇ ਲਾਉਦਾਂ ਰੋਟੀਆ ਕੋਈ ਉਚੀ ਉਚੀ ਪੜ੍ਹਦਾ
ਯਾਰ ਮੇਰੇ ਸਕਿਉਰਟੀ ਚ ਵੜੇ ਨੇ
Cycle ਤੇ ਜਾਣ ਕਈ ਬੱਸਾਂ ਵਿਚ ਖੜੇ ਨੇ
Uber Skip ਕਰ Rent ਕੋਈ ਭਰਦਾ
ਹਾਸਾ ਹੁਸਾ ਛਡੋ Landlord ਰਹੇ ਲੜਦਾ
ਫੇਰ ਵੀ ਵਿਚਾਰੇ ਗਲ ਘਰੇ ਨਾਇਓ ਕਰਦੇ
ਰਾਤੀ ਜਾਗ ਮਿਹਨਤਾਂ ਕਨੇਡਾ ਵਾਲੇ ਕਰਦੇ
ਕਈ ਕਹਿਣ ਮਾੜੇ ਜਿਵੇਂ ਜ਼ਹਿਰ ਜ਼ਹਿਰ ਲਗਦੇ
ਲੌੜ ਹੋਵੇ ਕਿਸੇ ਨੂ ਤਾ ਕੋਲ ਨਈਓ ਲਗਦੇ
ਏਥੇ ਕਿਹੜਾ ਕੋਈ ਦੋ ਨੰਬਰ ਚ ਆਇਆ
ਭਰਦੇ ਨੇ ਫੀਸਾ ਨਾਲੇ ਭਰਦੇ ਕਰਾਇਆ
ਦਾਣਾ ਪਾਣੀ ਚੁਗਦੇ ਤੇ ਖਾਂਦੇ ਏਥੇ ਢੱਕੇ
ਕੁਜ ਕ ਨੇ ਰੇਹਦੇ ਕੁਜ ਹੋਗੇ ਹੁਣ ਪੱਕੇ
ਆਪਣੇ ਨੂੰ ਵੇਖ ਗਿੱਲ ਆਪਣੇ ਨਾ ਜਰਦੇ
ਰਾਤੀ ਜਾਗ ਮਿਹਨਤਾਂ ਕਨੇਡਾ ਵਾਲੇ ਕਰਦੇ
ਰਾਤੀ ਜਾਗ ਮਿਹਨਤਾਂ ਕਨੇਡਾ ਵਾਲੇ ਕਰਦੇ