Tod Jatt Da ft. Arsh Jordan Lyrics
- Genre:Hip Hop & Rap
- Year of Release:2024
Lyrics
ਨੀ ਓ ਤਣੇ ਵਾਂਗ bull ਦੇ
ਵੈਰੀ ਵੇਖ ਰਾਹ ਭੁੱਲ ਦੇ
ਜੋ ਭੀੜਾ ਤੋ ਅਲਗ ਆ ਨੀ
ਤੇ ਸ਼ੇਰ ਵਾਂਗ ਗੱਜਦਾ ਨੀ
ਵੇਖ ਜੱਟ ਦੀ ਚੜਾਈ ਨੀ
ਪੂਰੀ ਠੁਕ ਏ ਬਣਾਈ ਨੀ
ਨਇਓ ਤੁਰੇ ਜਾਦੇ ਅੱਲੜਾਂ ਦੀ ਤੋਰ ਤੱਕਦਾ
ਬਿੱਲੋ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਨਾ ਨਾ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਨਾ ਨਾ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਮੇਰੇ ਗੀਤ ਸਿਰੋਂ ਪਾਰ ਦੇ
Record ਬਦਲਾ ਨੂੰ ਪਾੜ ਦੇ
ਨਾਮ ਗੀਤਾ ਵਿਚ ਸਜਦਾ ਨੀ
ਜੇਹਰਾ ਉਚੀ ਉਚੀ ਵਜਦਾ ਨੀ
ਹਲੇ ਬਸ ਏ ਕਰੌਣੀ ਨੀ
ਗੱਡੀ road ਤੇ ਭਜਾਉਣੀ ਨੀ
ਏਹਿ ਤਾ ਕੀਤੀ ਸ਼ੁਰੁਆਤ ਹੱਲੇ ਨਾਇਓ ਹੱਟ ਦਾ
ਬਿੱਲੋ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਨਾ ਨਾ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਨਾ ਨਾ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਜਦ ਸੋਚਾ ਵਿਚ ਵੜਦਾ ਨੀ
ਗਲ ਕੱਲੀ ਕੱਲੀ ਜੜਦਾ ਨੀ
ਬਸ ਅੱਖਰ ਘੁਮਾਵਾਂ ਨੀ
ਗੀਤ ਆਪਣੇ ਬਣਾਵਾ ਨੀ
Copy ਕਿਸੇ ਨੂੰ ਵੀ ਕਰਦਾ ਨੀ
ਨਾ ਹੀ ਲਿਆ ਕਿਤੋ ਮੁੱਲਦਾ ਨੀ
ਮੂਸੇਵਾਲੇ ਦਾ ਮੈਂ fan ਨੀ
ਜਿਦਾ ਹਰ ਪਾਸੇ ਨਾਮ ਨੀ
Follow ਕਰਿਆ ਨਾ ਖਾਸ ਹੋਰ ਜੱਚਦਾ
ਬਿੱਲੋ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਨਾ ਨਾ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਤੌੜ ਜੱਟਦਾ
ਫੜ੍ਹੀ hustle ਦੀ rail ਨੀ
ਕੰਮ ਚੋਰਾ ਲਈ ਏ jail ਨੀ
1 ਨੰਬਰੀ ਏ ਕੰਮ ਮੇਰਾ
ਕਈ ਕਹਿਣ ਏ ਤਾ ਫੇਲ ਨੀ
ਖਾਨਦਾਨੀ ਮੇਰਾ ਖੂਨ ਨੀ
Gill ਕਰਦੇ ਨੇ phone ਨੀ
Rio ਨਾਮ ਕਰੇ ਸੋਰ ਥਾਂ ਥਾਂ ਮੱਚਦਾ
ਬਿੱਲੋ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਨਾ ਨਾ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ
ਨਾ ਨਾ ਬਣਿਆਂ ਨੀ ਹਾਲੇ ਤੱਕ ਤੌੜ ਜੱਟਦਾ