![Respect ft. Arsh Jordan](https://source.boomplaymusic.com/group10/M00/05/25/29d8c113b4c549e79c7437bebd682082_464_464.jpg)
Respect ft. Arsh Jordan Lyrics
- Genre:Hip Hop & Rap
- Year of Release:2024
Lyrics
ਹਿੱਕਾ ਤਾਣ ਖੜੇ ਸੀ ਜੋ ਕੀਤੇ on knees ਨੀ
ਜੜ ਤੋ ਨੇ ਪੱਟੇ ਵੇਖ ਕਰਦੇ ਸੀ ਰੀਸ ਨੀ
Beat ਕਰੇ ਸ਼ੋਰ ਜਿਦੀ ਲਗਦੀ ਆ ਫੀਸ ਨੀ
ਗੱਡੀ ਚੱਲੇ off- road ਕੱਢਦੀ ਆ ਚੀਸ ਨੀ
ਕੱਚੇ ਦੰਦ ਗਏ ਨੀ ਤੇ ਕਰਦੇ ਸੀ tease ਨੀ
ਵੈਰੀ ਕਹਿਣ ਹਾਜੀ ਹਾਜੀ ਨਾਰਾ ਨੇ please ਨੀ
ਮੋਢੇ ਉਤੇ ਲੋਈ ਰੱਖਾ ਗੁੱਟ ਉੱਟੇ ਘੜੀ ਆ
ਹੱਥ ਵਿਚ ਡਾਂਗ ਮੌਰਾਂ ਵੈਰੀਆ ਤੇ ਜੜੀ ਆ
Auto ਮੇਰਾ mode ਨੀ ਤੇ ਰੱਖਦਾ ਵਾ load ਨੀ
ਘੁਣ ਵਾਂਗ ਪੀਤੇ ਕੰਡ ਜਿਦੇ ਜਿਦੇ ਲੜੀ ਆ
Full cash ਕੰਮ ਮੇਰਾ ਕਰਦਾ ਨਾ lease ਨੀ
ਵੈਰੀ ਕਹਿਣ ਹਾਜੀ ਹਾਜੀ ਨਾਰਾ ਨੇ please ਨੀ
Respect ਆ ਨੀ ਸਬ ਨੂੰ ਤੇ chance ਨੀ ਛੱਕਦਾ
ਟੋਰਾਂਟੋ ਤੋ ਨੀ ਕੈਲੀ ਜੱਟ ਜਾਂਦਾ load ਚੱਕਦਾ
ਹੱਕ ਦੀ ਕਮਾਈ ਬਾਪੂ ਫੋਲੋ ਬਸ ਕਰਦਾ
ਢੋਟੀਆਂ ਏ ਪਿੰਡ ਜਿੱਥੇਂ ਮਾਂ ਦਾ ਘਰ ਵਸਦਾ
ਕੁੜਤੇ ਦੀ ਟੁੱਟਣ ਵੀ ਦਵਾ ਨਾ ਕਰੀਜ ਨੀ
ਵੈਰੀ ਕਹਿਣ ਹਾਜੀ ਹਾਜੀ ਨਾਰਾ ਨੇ please ਨੀ
ਮੋਢੇ ਉਤੇ ਲੋਈ ਰੱਖਾ ਗੁੱਟ ਉੱਟੇ ਘੜੀ ਆ
ਹੱਥ ਵਿਚ ਡਾਂਗ ਮੌਰਾਂ ਵੈਰੀਆ ਤੇ ਜੜੀ ਆ