Yakka ft. Tayyab Jabbar Lyrics
- Genre:Hip Hop & Rap
- Year of Release:2024
Lyrics
ਓ ਜੇਹੜੇ ਗੱਲਾ ਰੇਹਦੇ ਭੋਰਦੇ
ਰੰਨਾਂ ਰਹਿੰਦੇ ਲੌੜਦੇ
ਵੀਚੋ ਵਿਚ ਆਪੇ ਸਾਲੇ ਚੋਏ ਪਏ ਆ
ਮੈਂ ਤਾ ਭਜਿਆ ਨੀ ਹਾਲੇ
ਯੱਕਾ ਕੱਡਿਆ ਨੀ ਹਾਲੇ
ਤੇ ਉਹ ਰੇਸਾਂ ਵਿੱਚੋਂ ਪਹਿਲਾ ਬਾਹਰ ਹੋਏ ਪਏ ਆ
ਨੀ ਓ ਭਜੇ ਸੀ ਤੇ ਹੱਬ ਗਏ
ਪਏ ਛੋਲੇ ਚੱਬ ਗਏ
ਭਾਲਦੇ ਇਲਾਜ ਦੇਖ ਮੋਏ ਪਏ ਆ
ਰੇਹਦੇ ਹਵਾ ਬੜੀ ਚੱਕਦੇ ਨੀ
ਕੀਤੇ ਵੇਖ ਕੱਖ ਦੇ ਨੀ
ਬੂਥੇਆਂ ਤੇ ਦੱਸਦੇ ਜੋ ਟੋਏ ਪਏ ਆ
ਮੈਂ ਤਾ ਭਜਿਆ ਨੀ ਹਾਲੇ
ਯੱਕਾ ਕੱਡਿਆ ਨੀ ਹਾਲੇ
ਤੇ ਉਹ ਰੇਸਾਂ ਵਿੱਚੋਂ ਪਹਿਲਾ ਬਾਹਰ ਹੋਏ ਪਏ ਆ
ਮੇਰੇ ਉੱਤੇ ਚੜ੍ਹਦੇ ਸੀ
ਅੱਖਾਂ ਨਾਲੇ ਕੱਢਦੇ ਸੀ
ਨੱਥ ਐਸੀ ਪਾਈਂ ਕਿਲੇ ਰੋਏ ਪਏ ਆ,
ਵਿੱਚੋਂ ਵਿਚ ਮੱਚ ਦੇ ਸੀ
ਮਾੜਾ ਮੈਨੂੰ ਦੱਸਦੇ ਸੀ
ਲੀਰਾਂ ਕਰ ਰੱਖਤੇ ਨੀ ਭੌਏ ਪਏ ਆ,
ਮੈਂ ਤਾ ਭਜਿਆ ਨੀ ਹਾਲੇ
ਯੱਕਾ ਕੱਡਿਆ ਨੀ ਹਾਲੇ
ਤੇ ਉਹ ਰੇਸਾਂ ਵਿੱਚੋਂ ਪਹਿਲਾ ਬਾਹਰ ਹੋਏ ਪਏ ਆ
ਮੇਰੇ ਬਾਰੇ ਭੌਂਕਦੇ ਸੀ
ਰਾਤੋ ਰਾਤ ਠੋਕਤੇ ਸੀ
ਗੀਤ ਸੁਣ ਮੇਰੇ ਸੁੰਨ ਹੋਏ ਪਏ ਆ
ਗੱਲ ਸੁਣ ਹੋਰ ਹਾਲੇ
ਗਿੱਲ ਨਾਲ ਰੀਓ ਚਲੇ
ਗੱਡੀਆਂ ਤੇ ਨਾਂ ਜੋ ਪ੍ਰੋਏ ਪਏ ਆ
ਮੈਂ ਤਾ ਭਜਿਆ ਨੀ ਹਾਲੇ
ਯੱਕਾ ਕੱਡਿਆ ਨੀ ਹਾਲੇ
ਤੇ ਉਹ ਰੇਸਾਂ ਵਿੱਚੋਂ ਪਹਿਲਾ ਬਾਹਰ ਹੋਏ ਪਏ ਆ
ਓ ਮੈਂ ਤਾ ਭਜਿਆ ਨੀ ਹਾਲੇ
ਯੱਕਾ ਕੱਡਿਆ ਨੀ ਹਾਲੇ
ਤੇ ਉਹ ਰੇਸਾਂ ਵਿੱਚੋਂ ਪਹਿਲਾ ਬਾਹਰ ਹੋਏ ਪਏ ਆ