Toppan ft. AR Grewal Lyrics
- Genre:Pop
- Year of Release:2021
Lyrics
ਸਾਨੂੰ ਵੇਖ ਵੈਰੀਆਂ ਦੇ ਰਾਹ ਹੁੰਦੇ change
Gun ਨੂੰ ਮਸ਼ੂਕ ਕਹਿਣ ਮੁੰਡੇ ਬੜੇ strange
ਹੱਡਾਂ ਤੇਰਿਆ ਦੇ ਵਿਚ Pain ਹੋਣੀ ਫੇਰ
ਫੂਕਦੇ ਨੀ ਮੁੱਕਦੇ ਨੀ ਬਾਬੇ ਦੀ ਜੋ ਮਿਹਰ
ਯਾਰ ਹੁਣੀ ਓਦਾ ਨੇ ਕਰੰਟ ਫੜਦੇ
ਜਿਵੇ ਅੱਗ ਤੇ ਬਾਰੂਦ ਦੇ ਮਿਲਾਪ ਹੁੰਦੇ
ਤੈਨੂੰ ਆ ਭੁਲੇਖਾ ਯਾਰ ਤੋਪਾਂ ਰੱਖਦੇ
ਗੌਰ ਨਾਲ ਦੇਖੀ ਜੱਟ ਆਪ ਹੁੰਦੇ ਆ
ਤੈਨੂੰ ਆ ਭੁਲੇਖਾ ਯਾਰ ਤੋਪਾਂ ਰੱਖਦੇ
ਗੌਰ ਨਾਲ ਦੇਖੀ ਜੱਟ ਆਪ ਹੁੰਦੇ ਆ
ਅੱਖ ਲਾਲ ਉਤੇ ਲੱਗੀ rayban ਕਾਲੀ ਏ
ਦੁਸ਼ਮਣ 36 ਮੇਰੇ ਯਾਰ ਬੇਲੀ 40 ਏ
ਅੱਖ ਰੱਖਣੇ ਤੋਂ ਪਹਿਲਾ 100 ਵਾਰ ਸੋਚਲੀ
Pital ਨਾਲ ਭਰੀ Fully AK 47 ਆ
ਅੱਖ ਲਾਲ ਉਤੇ ਲੱਗੀ rayban ਕਾਲੀ ਏ
ਦੁਸ਼ਮਣ 36 ਮੇਰੇ ਯਾਰ ਬੇਲੀ 40 ਏ
ਅੱਖ ਰੱਖਣੇ ਤੋਂ ਪਹਿਲਾ 100 ਵਾਰ ਸੋਚਲੀ
Pital ਨਾਲ ਭਰੀ Fully AK 47 ਆ
ਵੈਰੀ ਅਵੇ ਮਿੱਟੀ ਵਿੱਚ ਰੋਲ ਦਾਈ ਦਾ
ਜਿਵੇ ਸੀਵੇਆਂ ਨੂੰ ਤੋਰੇ ਬੰਦੇ ਰਾਖ ਹੁੰਦੈ ਏ
ਤੈਨੂੰ ਆ ਭੁਲੇਖਾ ਯਾਰ ਤੋਪਾਂ ਰੱਖਦੇ
ਗੌਰ ਨਾਲ ਦੇਖੀ ਜੱਟ ਆਪ ਹੁੰਦੇ ਆ
ਤੈਨੂੰ ਆ ਭੁਲੇਖਾ ਯਾਰ ਤੋਪਾਂ ਰੱਖਦੇ
ਗੌਰ ਨਾਲ ਦੇਖੀ ਜੱਟ ਆਪ ਹੁੰਦੇ ਆ
ਹਿੱਕਾ ਵਿੱਚ ਜ਼ੋਰ ਮੰਜਿਲ ਤੇ ਅੱਖ ਏ
ਕੱਢ ਦੂੰ ਭੂਲੇਖਾ ਜਿਨੂੰ ਜਿਨੂੰ ਸੱਕ ਏ
ਹਿੱਕਾ ਵਿੱਚ ਜ਼ੋਰ ਮੰਜਿਲ ਤੇ ਅੱਖ ਏ
ਕੱਢ ਦੂੰ ਭੂਲੇਖਾ ਜਿਨੂੰ ਜਿਨੂੰ ਸੱਕ ਏ
ਥੱਲੇ ਲਈਏ ਜੋ ਨੇ ਬਹੁਤੇ ਸਿਰ ਚੜ ਦੇ
ਅਵੈ ਫੁਕਰੀ ਜੋ ਕਰਦੇ ਨਾ ਪੱਲੇ ਕੱਖ ਏ
ਕਾਲੇ ਸ਼ੀਸ਼ੇ ਵਾਲੀ ਮਾਰੇ ਗੇੜੀ ਤੇਰੇ Town ਵਿਚ
ਗਰੇਵਾਲ ਹੂਣੀ ਬੈਠੇ ਆਪ ਹੁੰਦੇ ਆ
ਤੈਨੂੰ ਆ ਭੁਲੇਖਾ ਯਾਰ ਤੋਪਾਂ ਰੱਖਦੇ
ਗੌਰ ਨਾਲ ਦੇਖੀ ਜੱਟ ਆਪ ਹੁੰਦੇ ਆ
ਤੈਨੂੰ ਆ ਭੁਲੇਖਾ ਯਾਰ ਤੋਪਾਂ ਰੱਖਦੇ
ਗੌਰ ਨਾਲ ਦੇਖੀ ਜੱਟ ਆਪ ਹੁੰਦੇ ਆ