Glock ft. AR Grewal Lyrics
- Genre:Pop
- Year of Release:2021
Lyrics
ਓ ਨਿੱਕਲਿਆ ਸ਼ੇਰ ਕਿਤੇ ਕਲਾ ਵੇਖ ਕੇ
ਰਾਹ ਨਾ ਤੂੰ ਕਰ ਲਈ Block ਮਿੱਤਰਾ
G-wagon ਦੀ ਸੀਟ ਥੱਲੇ ਹੋਕੀ ਏ
Dashboard ਰੱਖਿਆ glock ਮਿੱਤਰਾ
ਹਰ ਮੋੜ ਉੱਤੇ ਖੜ੍ਹੇ ਚਾਰ ਨਾਲ ਦੇ
ਪਟੁ ਇਕੋ ਹੀ ਇਸ਼ਰਾ ਰੇਂਦੇ ਭਾਲ ਦੇ
ਉਤੋਂ ਲੋਹੇ ਜੇਹੀਆਂ ਸ਼ਡਦਾ ਚਪੇੜਾਂ ਯਾਰ ਨੀ
ਚਪੇੜਾਂ ਯਾਰ ਨੀ
ਇਕ ਵਾਰ ਸਾਂਗੀ ਮੁੜ ਕੇ ਨੀ ਦਿਸਨੀ
ਜੋ ਲੰਡੂਆਂ ਦੀ ਕਠੀ ਕਰੀ ਫਰੇ ਡਾਰ ਨੀ
ਇਕ ਵਾਰ ਸਾਂਗੀ ਮੁੜ ਕੇ ਨੀ ਦਿਸਨੀ
ਜੋ ਲੰਡੂਆਂ ਦੀ ਕਠੀ ਕਰੀ ਫਰੇ ਡਾਰ ਨੀ
Oh ਪੁੱਛਲੀ ਨਾ ਹੁਣ ਉਹ ਚੂੰ ਕਰਦੇ
ਜਿਹੜੇ ਜਿਹੜੇ ਸਾਡੇ ਹੱਥ ਚੜੇ ਮਿੱਤਰਾ
oh ਪੁੱਛਲੀ ਨਾ ਹੁਣ ਉਹ ਚੂੰ ਕਰਦੇ
ਜਿਹੜੇ ਜਿਹੜੇ ਸਾਡੇ ਹੱਥ ਚੜੇ ਮਿੱਤਰਾ
ਯਾਰਾਂ ਬੇਲਿਆਂ ਚੋ ਤੈਨੂੰ ਚੱਕ ਲੈਣਾ ਏ
ਕੱਲਾ ਵੈਰੀ ਜੱਟ ਵੀ ਨਾ ਘੇਰੈ ਮਿੱਤਰਾ
ਫੇਰ ਅੱਖ ਨੀ ਮਿਲਾਉਣੀ ਤੂੰ ਤਾ ਮੁੜਕੇ
ਜਦੋ ਪੂਜਿਆ ਤੂੰ ਘਰ ਰੁੜ ਰੁੜ ਕੇ
Oh ਪਰਖੀ ਨਾ range ਸਾਡੀ ਬਹੁਤ far ਨੀ
Oh ਪਰਖੀ ਨਾ range ਸਾਡੀ ਬਹੁਤ far ਨੀ
ਇਕ ਵਾਰ ਸਾਂਗੀ ਮੁੜ ਕੇ ਨੀ ਦਿਸਨੀ
ਜੋ ਲੰਡੂਆਂ ਦੀ ਕਠੀ ਕਰੀ ਫਰੇ ਡਾਰ ਨੀ
ਇਕ ਵਾਰ ਸਾਂਗੀ ਮੁੜ ਕੇ ਨੀ ਦਿਸਨੀ
ਜੋ ਲੰਡੂਆਂ ਦੀ ਕਠੀ ਕਰੀ ਫਰੇ ਡਾਰ ਨੀ
That's right
ਓ ਸਾਡੀ ਅੱਖ ਰਹਿੰਦੀ ਲਾਲ
Kende ਖਾਂਦੇ ਕਾਲਾ ਮਾਲ
ਜੱਟਾ ਦੇ ਆ ਮੁੰਡੇ ਤਾਂਤੇ ਖ਼ੂਨ ਦਾ ਕਾਮਾਲ
ਬਾਲਾਂ ਆਪਾ ਬੋਲੀ ਦਾ ਨੀ
ਬਾਲਾਂ ਆਪਾ ਸ਼ੁਣੀ ਦਾ ਨੀ
ਸ਼ਉਂਕ ਨੂੰ ਹੀ ਗੌਂਦੇ ਆ ਨਾ ਕਿਤਾ ਕੋਈ ਵੱਪਾਰ
Aaja vade bai
Oh ਉਂਝ ਮੁੰਡਾ ਸੁਣਦਾ ਤਾਂ ਦਿਲ ਦੀ ਹੀ ਐ
ਤਾਹੀਓਂ ਵੇਖ ਪੂਰਾ set ਕਾਰੋਬਾਰ ਨੀ
Oh ਉਂਝ ਮੁੰਡਾ ਸੁਣਦਾ ਤਾਂ ਦਿਲ ਦੀ ਹੀ ਐ
ਤਾਹੀਓਂ ਵੇਖ ਪੂਰਾ set ਕਾਰੋਬਾਰ ਨੀ
ਓਨਾ ਲਈ ਦਿਲ ਚ ਦੋਵਾਵਾਂ ਰੱਖੀਆਂ
ਜਿਹੜੇ ਸਾਲੇ ਐਵੇ ਖਾਈ ਜਾਂਦੇ ਖਾਰ ਨੀ
ਹੁੰਦੀ ਗਰੇਵਾਲ ਗਰੇਵਾਲ ਸੁਣ ਲੈ
Dekh ਲੁਧਿਆਣਾ ਆਲਾ ਹੁੰਦੀ ਸੁਣ ਲੈ
ਹੁੰਦੀ ਗਰੇਵਾਲ ਗਰੇਵਾਲ ਸੁਣ ਲੈ
Dekh ਲੁਧਿਆਣਾ ਆਲਾ ਹੁੰਦੀ ਸੁਣ ਲੈ
ਗੱਲ ਲਾਉਂਦਾ ਜੱਟ ਸਦਾ ਆਰ ਪਾਰ ਨੀ
ਇਕ ਵਾਰ ਸਾਂਗੀ ਮੁੜ ਕੇ ਨੀ ਦਿਸਨੀ
ਜੋ ਲੰਡੂਆਂ ਦੀ ਕਠੀ ਕਰੀ ਫਰੇ ਡਾਰ ਨੀ
ਇਕ ਵਾਰ ਸਾਂਗੀ ਮੁੜ ਕੇ ਨੀ ਦਿਸਨੀ
ਜੋ ਲੰਡੂਆਂ ਦੀ ਕਠੀ ਕਰੀ ਫਰੇ ਡਾਰ ਨੀ