Goodnight ft. AR Grewal Lyrics
- Genre:Pop
- Year of Release:2021
Lyrics
Caring ਦਿਲ ਮੇਰਾ ਵੀ ਐ, feeling ਤੂੰ ਕਰੇ hide ਨੀ
ਗੱਬਰੂ ਦੀਆਂ ਅੱਖਾਂ ਪੜ੍ਹ ਲੈ, ਬਾਕੀ ਸਬ ਕਰਕੇ side ਨੀ
ਦਸਦੇ ਕੀ ਸ਼ਹ ਚਾਹੀਦੀ, ਜੋ ਰੁੱਸ ਕੇ ਤੂੰ ਬੈ ਗਈ ਐ
Good night ਨਾ ਕਹਿ ਸੋਨੀਏ, ਨੀਂਦਾਂ ਤੂੰ ਲੈ ਗਈ ਐ

ਥੋੜਾ ਜਿਹਾ ਪਾਗਲ ਆਂ ਮੈ, ਹੋਜਾ ਤੂੰ crazy ਨੀ
ਆਪੇ ਗੱਲ ਬਣਜੂ ਸਾਰੀ, ਕਰਨੀ ਨਾ ਤੇਜ਼ੀ ਨੀ
ਥੋੜਾ ਜਿਹਾ ਪਾਗਲ ਆਂ ਮੈ, ਹੋਜਾ ਤੂੰ crazy ਨੀ
ਆਪੇ ਗੱਲ ਬਣਜੂ ਸਾਰੀ, ਕਰਨੀ ਨਾ ਤੇਜ਼ੀ ਨੀ
ਫੋਟੋ ਤੇਰੀ ਵੇਖੀ ਸੀ ਜਦ, ਦਿਲ ਵਿਚ ਹੀ ਬੈ ਗਈ ਐ
Good night ਨਾ ਕਹਿ ਸੋਨੀਏ, ਨੀਂਦਾਂ ਤੂੰ ਲੈ ਗਈ ਐ
Good night ਨਾ ਕਹਿ ਸੋਨੀਏ, ਨੀਂਦਾਂ ਤੂੰ ਲੈ ਗਈ ਐ
Smile ਤੂੰ ਕਰਦੀ ਏ ਜਦ, ਦਿਲ ਵਿਚ ਠੰਡ ਪਾ ਜਾਨੀ ਐ
ਆਪੇ ਫੇਰ ਪਿੱਛੇ ਤੁਰਦਾ, ਜਿਹੜੇ ਵੀ ਰਾਹ ਜਾਨੀ ਐ

ਤੂੰ ਵੀ ਕਰਦੀ like ਆਂ, ਸਾਹੇਲੀ ਤੇਰੀ ਕਿਹ ਗਈ ਐ
Good night ਨਾ ਕਹਿ ਸੋਨੀਏ, ਨੀਂਦਾਂ ਤੂੰ ਲੈ ਗਈ ਐ
Good night ਨਾ ਕਹਿ ਸੋਨੀਏ, ਨੀਂਦਾਂ ਤੂੰ ਲੈ ਗਈ ਐ
ਮੈ ਤੇ ਖੋਇਆ ਜੇਆ ਫਿਰਦਾ, ਤੇਰਾ ਕੀ ਹਾਲ ਐ?
ਹਰ ਗੱਲ ਤੇ ਨਾਲ ਖੜੁ ਮੈ, ਕਹਿੰਦਾ ਗਰੇਵਾਲ ਐ
ਮੈ ਤੇ ਖੋਇਆ ਜੇਆ ਫਿਰਦਾ, ਤੇਰਾ ਕੀ ਹਾਲ ਐ?
ਹਰ ਗੱਲ ਤੇ ਨਾਲ ਖੜੁ ਮੈ, ਕਹਿੰਦਾ ਗਰੇਵਾਲ ਐ
ਹਾਂ ਤੇ ਓ ਆਪੇ ਕਰਦੂ, ਗੱਲ ਕਰਨੀ ਰੈ ਗਈ ਐ