![Emoji ft. AR Grewal](https://source.boomplaymusic.com/group10/M00/11/04/a58e85dba5ac4021993ee33ba57f2e6a_464_464.jpg)
Emoji ft. AR Grewal Lyrics
- Genre:Pop
- Year of Release:2021
Lyrics
ਖਾਰਾ ਐ Style ਮੁੰਡਾ Nature ਦਾ Cool ਨੀ
ਆਪਣਾ ਹੀ Mood ਓਦੇ ਆਪਣੇ Asool ਨੀ
ਖਾਰਾ ਐ Style ਮੁੰਡਾ Nature ਦਾ Cool ਨੀ
ਆਪਣਾ ਹੀ Mood ਓਦੇ ਆਪਣੇ Asool ਨੀ
Top Top ਦੇ ਓ ਸਬ ਸ਼ੋਂਕ ਪੂਰਦਾ
Top Top ਦੇ ਓ ਸਬ ਸ਼ੋਂਕ ਪੂਰਦਾ
Show-off ਭੋਰਾ ਨਾ ਕਰਦਾ ਓ
Heart ਵਾਲੇ ਫਿਰਦਾ emoji ਭੇਜਦਾ
ਬੱਸ Love you ਕਹਿਨ ਤੋਂ ਡਰਦਾ ਓ
Heart ਵਾਲੇ ਫਿਰਦਾ emoji ਭੇਜਦਾ
ਬੱਸ Love you ਕਹਿਨ ਤੋਂ ਡਰਦਾ ਓ
ਮੈਨੂੰ Pick ਕਾਰਨ ਲਿਓਂਦਾ Mustang ਨੀ
ਯਾਰਾਂ ਬੇਲਿਆਂ ਦੀ ਓਹ ਬਣਾਈ ਫਿਰੇ Gang ਨੀ
Hoo ਮੈਨੂੰ Pick ਕਾਰਨ ਲਿਓਂਦਾ Mustang ਨੀ
ਯਾਰਾਂ ਬੇਲਿਆਂ ਦੀ ਓਹ ਬਣਾਈ ਫਿਰੇ Gang ਨੀ
ਕੈਂਦਾ ਮੇਰੀ ਏਨਾ ਵਿੱਚ ਜਾਨ ਵਸਦੀ
ਕੈਂਦਾ ਮੇਰੀ ਏਨਾ ਵਿੱਚ ਜਾਨ ਵਸਦੀ
ਮੁੰਡਾ Same College ਵਿੱਚ ਪੜਦਾ ਓ
Heart ਵਾਲੇ ਫਿਰਦਾ emoji ਭੇਜਦਾ
ਬੱਸ Love you ਕਹਿਨ ਤੋਂ ਡਰਦਾ ਓ
Heart ਵਾਲੇ ਫਿਰਦਾ emoji ਭੇਜਦਾ
ਬੱਸ Love you ਕਹਿਨ ਤੋਂ ਡਰਦਾ ਓ
ਸ਼ੇਤੀ ਸ਼ੇਤੀ ਮੈਨੂੰ ਤੂੰ ਵਿਆਹ ਕੇ ਲੈਜਾ ਘਰ ਵੇ
ਕਿੰਨੀਆਂ ਹੀ ਤੇਰੇ ਪਿੱਛੇ ਲਗੀ ਜਾਂਦਾ ਡਰ ਵੇ
Hoo ਸ਼ੇਤੀ ਸ਼ੇਤੀ ਮੈਨੂੰ ਤੂੰ ਵਿਆਹ ਕੇ ਲੈਜਾ ਘਰ ਵੇ
ਕਿੰਨੀਆਂ ਹੀ ਤੇਰੇ ਪਿੱਛੇ ਲਗੀ ਜਾਂਦਾ ਡਰ ਵੇ
ਓਦੋ ਮੇਰੇ ਦਿੱਲ ਨੂੰ ਤੱਸਲੀ ਮਿੱਲਦੀ
ਓਦੋ ਮੇਰੇ ਦਿੱਲ ਨੂੰ ਤੱਸਲੀ ਮਿੱਲਦੀ
ਹੱਥ ਹੱਸ ਕੇ ਜੱਟੀ ਦਾ ਫਰਦਾ ਓ
Heart ਵਾਲੇ ਫਿਰਦਾ emoji ਭੇਜਦਾ
ਬੱਸ Love you ਕਹਿਨ ਤੋਂ ਡਰਦਾ ਓ
Heart ਵਾਲੇ ਫਿਰਦਾ emoji ਭੇਜਦਾ
ਬੱਸ Love you ਕਹਿਨ ਤੋਂ ਡਰਦਾ ਓ
ਸੁੱਧ ਬੁੱਧ ਤੇਰੇ ਪਿੱਛੇ ਖੋਈ ਫਿਰਦੀ
ਖੌਰੇ ਕਾਤੋ ਕਸਮਲੀ ਜੀ ਹੋਇ ਫਿਰਦੀ
Hoo ਸੁੱਧ ਬੁੱਧ ਤੇਰੇ ਪਿੱਛੇ ਖੋਈ ਫਿਰਦੀ
ਖੌਰੇ ਕਾਤੋ ਕਸਮਲੀ ਜੀ ਹੋਇ ਫਿਰਦੀ
ਗਰੇਵਾਲ ਮੈਨੂੰ ਇਕ ਗੱਲ ਦੱਸਜਾ?
ਗਰੇਵਾਲ ਮੈਨੂੰ ਇਕ ਗੱਲ ਦੱਸਜਾ?
ਜਾਦੂ ਕੇਹੜਾ ਭਲਾ ਤੂੰ ਕਰਤਾ ਓ
Heart ਵਾਲੇ ਫਿਰਦਾ emoji ਭੇਜਦਾ
ਬੱਸ Love you ਕਹਿਨ ਤੋਂ ਡਰਦਾ ਓ
Heart ਵਾਲੇ ਫਿਰਦਾ emoji ਭੇਜਦਾ
ਬੱਸ Love you ਕਹਿਨ ਤੋਂ ਡਰਦਾ ਓ