Love At Every Sight Lyrics
- Genre:Electronic
- Year of Release:2024
Lyrics
ਇੱਕ ਤੂ ਹੀ ਤਾਂ ਹੈ ਜੋ ਹਰ ਚੰਨ ਤਾਰੇ ਪਿੱਛੇ ਮਿਲਿਆ
ਹਰ ਪਾਸੇ ਤੇਰੀ ਹੀ ਤਾਂ ਹੈ ਛਵੀ
ਇੱਕ ਤੂ ਹੀ ਤਾਂ ਹੈ ਜੋ ਹਰ ਫ਼ੁੱਲ ਪੱਤੀ ਪਿੱਛੇ ਖਿਲਿਆ
ਤੇਰਾ ਹੀ ਇੱਕ ਰੂਪ ਹੈ ਨਵੀ
ਮੈਂ ਲੋਕਾਂ ਕੋਲੋ ਅੱਖਿਆਂ ਨੂੰ ਚੁਰਾ ਕੇ ਤੇਨੂੰ ਲੱਬਦਾ
ਮੈਂ ਰਾਹਾਂ ਵਿੱਚੋਂ ਪੱਥਰਾਂ ਨੂੰ ਹਟਾ ਕੇ ਤੇਨੂੰ ਲੱਬਦਾ
ਮੈਂ ਅੰਬਰਾਂ ਚੋਂ ਬੱਦਲਾਂ ਨੂੰ ਉੜਾ ਕੇ ਤੇਨੂੰ ਲੱਬਦਾ
ਮੈਂ ਅੱਖਾਂ ਵਿੱਚੋਂ ਹੰਜੁਆ ਨੂੰ ਹਟਾ ਕੇ ਤੇਨੂੰ ਲੱਬਦਾ
तुम हो सामने
मेरे साथ में
तेरी छांव में ही है मज़ा
मेरी दिलरुबा
मेरे पास आ
मेरी बात सुन मैं कहता हूँ क्या
ਮੈਂ ਲੋਕਾਂ ਕੋਲੋ ਅੱਖਿਆਂ ਨੂੰ ਚੁਰਾ ਕੇ ਤੇਨੂੰ ਲੱਬਦਾ
ਮੈਂ ਰਾਹਾਂ ਵਿੱਚੋਂ ਪੱਥਰਾਂ ਨੂੰ ਹਟਾ ਕੇ ਤੇਨੂੰ ਲੱਬਦਾ
ਮੈਂ ਅੰਬਰਾਂ ਚੋਂ ਬੱਦਲਾਂ ਨੂੰ ਉੜਾ ਕੇ ਤੇਨੂੰ ਲੱਬਦਾ
ਮੈਂ ਅੱਖਾਂ ਵਿੱਚੋਂ ਹੰਜੁਆ ਨੂੰ ਹਟਾ ਕੇ ਤੇਨੂੰ ਲੱਬਦਾ
ਮੈਂ ਲੋਕਾਂ ਕੋਲੋ ਅੱਖਿਆਂ ਨੂੰ ਚੁਰਾ ਕੇ ਤੇਨੂੰ ਲੱਬਦਾ
ਮੈਂ ਰਾਹਾਂ ਵਿੱਚੋਂ ਪੱਥਰਾਂ ਨੂੰ ਹਟਾ ਕੇ ਤੇਨੂੰ ਲੱਬਦਾ
ਮੈਂ ਅੰਬਰਾਂ ਚੋਂ ਬੱਦਲਾਂ ਨੂੰ ਉੜਾ ਕੇ ਤੇਨੂੰ ਲੱਬਦਾ
ਮੈਂ ਆਪਣੇਂ ਚੋਂ ਆਪਣੇ ਨੂੰ ਹਟਾ ਕੇ ਤੈਨੂੰ ਲੱਬਿਆ