Sohniye Lyrics
- Genre:Acoustic
- Year of Release:2023
Lyrics
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਦਿਲ ਨਹੀਂ ਲਗਦਾ ਮੇਰਾ
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਹਰ ਵੇਲੇ ਹੀ ਰਹੇ ਤੜਪਦਾ,
ਹਰ ਵੇਲੇ ਹੀ ਰਹੇ ਤੜਪਦਾ ਮੁੱਖ ਵੇਖਣ ਨੂੰ ਤੇਰਾ
(ਮੁੱਖ ਵੇਖਣ ਨੂੰ ਤੇਰਾ)
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਜਿੰਨਾਂ ਮਰਜੀ ਚਿਰ ਤੂੰ ਮੇਰੇ ਕੋਲ ਬਿਤਾ ਜਾਵੇਂ
ਜਾਂਦੀ ਵਾਰੀ ਤੈਨੂੰ ਤਰਸੇ ਲੱਖ ਪਰਚਾ ਜਾਵੇਂ
ਜਿੰਨਾਂ ਮਰਜੀ ਚਿਰ ਤੂੰ ਮੇਰੇ ਕੋਲ ਬਿਤਾ ਜਾਵੇਂ
ਜਾਂਦੀ ਵਾਰੀ ਤੈਨੂੰ ਤਰਸੇ ਲੱਖ ਪਰਚਾ ਜਾਵੇਂ
ਤੇਰੇ ਪਿੱਛੇ ਤੁਰ ਪੈਂਦਾ ਏ
ਤੇਰੇ ਪਿੱਛੇ ਤੁਰ ਪੈਂਦਾ ਏ ਪਾਗਲ ਹੈ ਦਿਲ ਮੇਰਾ
(ਪਾਗਲ ਹੈ ਦਿਲ ਮੇਰਾ)
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਉਂਝ ਤੇ ਚੁੱਪ ਬੈਠੀ ਵੀ ਤੂੰ ਬੜੀ ਪਿਆਰੀ ਲਗਦੀ ਏ
ਪਰ ਜਦ ਹੱਸ ਕੇ ਬੋਲੇਂ ਹੋਰ ਨਿਆਰੀ ਲੱਗਦੀ ਏ

ਮਿਰਗ ਨੈਣ ਦੋ ਝੀਲਾਂ ਵਰਗੇ
ਮਿਰਗ ਨੈਣ ਦੋ ਝੀਲਾਂ ਵਰਗੇ ਮੁੱਖੜਾ ਸੁਰਖ ਸਵੇਰਾ
(ਮੁੱਖੜਾ ਸੁਰਖ ਸਵੇਰਾ)
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਪਤਾ ਨਹੀਂ ਕਿਉਂ ਸੋਹਣੀਏਂ ਹੁਣ ਦਿਲ ਨਹੀਂ ਲਗਦਾ ਮੇਰਾ
ਹੋਸ਼ਾਂ ਵਿਚ ਬੇਹੋਸ਼ੀ ਖੌਰੇ ਕਿਹੜੇ ਰਸ ਵਿੱਚ ਹੈ
ਤੂੰ ਹੀ ਕਰ ਕੋਈ ਹੀਲਾ ਜਦ ਹੁਣ ਤੇਰੇ ਵੱਸ ਵਿਚ ਹੈ

ਹੋਰ ਪਿਆ ਕੇ ਮਸਤ ਬਣਾ
ਹੋਰ ਪਿਆ ਕੇ ਮਸਤ ਬਣਾ ਜਾ ਭਰਮ ਤੋੜਦੇ ਮੇਰਾ
(ਭਰਮ ਤੋੜਦੇ ਮੇਰਾ)