![Hu Haal Ve ft. Pappi Gill](https://source.boomplaymusic.com/group10/M00/12/04/2fcd7234d64940e8901225fb8bfd4e1d_464_464.jpg)
Hu Haal Ve ft. Pappi Gill Lyrics
- Genre:Soul
- Year of Release:2022
Lyrics
ਹੂੰ ਹਾਲ ਵੇ
ਜ਼ਿੰਦ ਡਿੱਗ ਡੋਲੇ ਖਾਂਦੀ ਆ
ਤੇਰੇ ਗੁੱਟ ਦਾ ਮੈਂ ਬਣ ਜਾ
ਰੁਮਾਲ ਵੇ
ਜ਼ਿੰਦ ਏਹੋ ਗੱਲ ਕਹਿੰਦੀ ਆ
ਜ਼ਿੰਦ ਏਹੋ ਗੱਲ ਕਹਿੰਦੀ ਆ
ਸਾਨੂੰ ਮਾਣਕਾ ਬਣਾਕੇ
ਗੱਲ ਪਾ ਲੈ ਵੇ
ਰਾਂਝਾ ਬਣ ਹੀਰ ਅਪਣੀ
ਬਣਾ ਲੈ ਵੇ
ਤੇਰੇ ਗੱਲ ਦਾ ਮੈਂ ਬਣ ਜਾਂ
ਤਵੀਤ ਵੇ
ਜ਼ਿੰਦ ਏਹੋ ਗੱਲ ਚਾਹੁੰਦੀ ਆ
ਜ਼ਿੰਦ ਏਹੋ ਗੱਲ ਚਾਹੁੰਦੀ ਆ
ਤੇਰੇ ਨਾਂ ਦੀ ਲਾਵਾਂ ਹੱਥਾਂ ਉੱਤੇ
ਮੇਹੰਦੀ ਵੇ
ਬੱਸ ਤੇਰੇ ਬਾਰੇ ਸੋਚਦੀ ਮੈਂ
ਰਹਿੰਦੀ ਵੇ
ਤੂੰ ਹੀ ਬਣੇ ਮੇਰੇ ਮੱਥੇ ਦਾ
ਸਿੰਦੂਰ ਵੇ
ਦੂਰੀ ਹੋਰ ਨਾਂ ਏਹ ਸਹਿੰਦੀ ਆ
ਦੂਰੀ ਹੋਰ ਨਾਂ ਏਹ ਸਹਿੰਦੀ ਆ
ਪੱਪੀ ਗਿੱਲ ਸਾਡਾ ਹੋ ਜਾ
ਇਕ ਵਾਰ ਵੇ
ਮੇਰੀ ਰੂਹ ਦੀ ਖੁਰਾਕ
ਤੇਰਾ ਪਿਆਰ ਵੇ
ਦੇਖਾਂ ਮੁਖੜਾ ਜੇ ਤੇਰਾ ਨਾਂ
ਮੈਂ ਸੋਹਣਿਆ
ਜਾਨ ਸੁੱਕੀ ਮੇਰੀ ਰਹਿੰਦੀ ਆ
ਜਾਨ ਸੁੱਕੀ ਮੇਰੀ ਰਹਿੰਦੀ ਆ