![JATT'S DRILL ft. Gurmaan Brar](https://source.boomplaymusic.com/group10/M00/12/01/906934f87bc049cfaf96208affb24c38_464_464.jpg)
JATT'S DRILL ft. Gurmaan Brar Lyrics
- Genre:Hip Hop & Rap
- Year of Release:2022
Lyrics
ਜਦੋ ਜੱਟ ਪੁਗਾਉਂਦਾ ਵੈਰ ਨੀ
ਵੈਲੀ ਛੱਡ ਜਾਂਦੇ ਆ ਪੈਰ ਨੀ
ਬੰਦੂਕ ਵੀ ਪਾਉਂਦੀ ਬੋਲੀਆਂ
Fire ਚੱਲਦੇ ਠਹਿਰ-ਠਹਿਰ ਨੀ
ਤੇਰਾ ਹੁਸਨ ਕਮਾਉਂਦਾ ਕਹਿਰ ਨੀ
ਵੱਜੇ ਗੇੜਾ ਤੇਰੇ ਸ਼ਹਿਰ ਨੀ
ਗੱਡੀ ਹੌਲੀ-ਹੌਲੀ ਤੁਰਦੀ ਜਾਂਦੀ ਨੱਪਦੀ ਤੇਰੀ ਪੈੜ ਨੀ
ਜਦੋ ਜੱਟ ਪੁਗਾਉਂਦਾ ਵੈਰ ਨੀ
ਵੈਲੀ ਛੱਡ ਜਾਂਦੇ ਆ ਪੈਰ ਨੀ
ਬੰਦੂਕ ਵੀ ਪਾਉਂਦੀ ਬੋਲੀਆਂ
Fire ਚੱਲਦੇ ਠਹਿਰ-ਠਹਿਰ ਨੀ
ਤੇਰਾ ਹੁਸਨ ਕਮਾਉਂਦਾ ਕਹਿਰ ਨੀ
ਵੱਜੇ ਗੇੜਾ ਤੇਰੇ ਸ਼ਹਿਰ ਨੀ
ਗੱਡੀ ਹੌਲੀ-ਹੌਲੀ ਤੁਰਦੀ ਜਾਂਦੀ ਨੱਪਦੀ ਤੇਰੀ ਪੈੜ ਨੀ
ਜੱਟ ਦਾ ਕਿੰਨਾ ਵੈਰ ਮਾੜਾ, ਤੂੰ ਪੁੱਛੀਂ ਜਾਕੇ ਉਨ੍ਹਾਂ ਤੋਂ
ਨਾਮ ਸੁਣਕੇ ਬਹਿੰਦੇ ਝੱਗ ਵਾਂਗੂੰ, ਜਿਹੜੇ ਧਮਕੀ ਦਿੰਦੇ ਫੋਨਾਂ ਤੋਂ
ਮੇਰੇ ਲਈ ਆ ਯਾਰ ਮੇਰੇ, ਮੈਂ ਮੂਹਰੇ ਖੜ੍ਹਦਾ ਉਨ੍ਹਾਂ ਤੋਂ
ਵੈਰੀ ਤਾਹਿਓਂ ਸੁੱਟ ਲਏ ਸਾਰੇ, ਬਿਲੋ ਫੜ੍ਹਕੇ ਧੌਣਾਂ ਤੋ (ਬਿਲੋ ਫੱੜਕੇ ਧੌਣਾਂ ਤੋਂ)
ਰੋਲਦਾ ਫੜ੍ਹਕੇ ਸੜਕਾਂ ਤੇ, ਜਿਵੇਂ ਹੁੰਦੇ ਸਾਲੇ tyre ਨੀ
ਗੱਡੀ ਆਉਂਦੀ ਦੇਖ ਕੇ ਜੱਟ ਦੀ ਮੰਗਦੇ ਰੱਬ ਤੋ ਖੈਰ ਨੀ
ਡੱਬ ਵਿਚ ਰਖਿਆ pistol, ਸਾਹ ਨੀ ਲੈਂਦਾ ਗੋਲੀ ਬਗੈਰ ਨੀ
ਸਿੱਧਾ ਸਾਦਾ ਜਾਣੀ ਨਾਂ ਤੂੰ ਜੱਟ ਪੂਰਾ ਆ mad ਨੀ
ਜਦੋ ਜੱਟ ਪੁਗਾਉਂਦਾ ਵੈਰ ਨੀ
ਵੈਲੀ ਛੱਡ ਜਾਂਦੇ ਆ ਪੈਰ ਨੀ
ਬੰਦੂਖ ਵੀ ਪਾਉਂਦੀ ਬੋਲੀਆਂ
Fire ਚੱਲਦੇ ਠਹਿਰ-ਠਹਿਰ ਨੀ
ਤੇਰਾ ਹੁਸਨ ਕਮਾਉਂਦਾ ਕਹਿਰ ਨੀ
ਵੱਜੇ ਗੇੜਾ ਤੇਰੇ ਸ਼ਹਿਰ ਨੀ
ਗੱਡੀ ਹੌਲੀ-ਹੌਲੀ ਤੁਰਦੀ ਜਾਂਦੀ ਨੱਪਦੀ ਤੇਰੀ ਪੈੜ ਨੀ (ਨੱਪਦੀ ਤੇਰੀ ਪੈੜ ਨੀ)
ਦੱਬ ਨਾ ਅੱਖਾਂ ਜੱਟਾਂ ਨੂੰ, ਨੀ ਰੱਖਦੇ ਅੱਖਾਂ ਲਾਲ ਕੁੜੇ
ਵੈਰੀ ਸੁੱਟਦਾ ਜਾਂਦਾ ਖੂੰਜੇ, ਰਹਿੰਦਾ ਡੱਬਦੇ ਨਾਲ ਕੁੜੇ
ਦੱਬ ਨਾ ਅੱਖਾਂ ਜੱਟਾਂ ਨੂੰ, ਨੀ ਰੱਖਦੇ ਅੱਖਾਂ ਲਾਲ ਕੁੜੇ
ਵੈਰੀ ਸੁੱਟਦਾ ਜਾਂਦਾ ਖੂੰਜੇ, ਰਹਿੰਦਾ ਡੱਬ ਦੇ ਨਾਲ ਕੁੜੇ
ਉੱਤੋਂ ਚੋਬਰ ਵੈਲੀ ਦੀ ਨੀ look ਪੂਰੀ ਆ ਕਹਿਰ ਨੀ
ਅੱਲੜਾਂ ਦੇ ਲਈ ਮਿੱਠਾ ਬਾਹਲਾ ਵੈਰੀਆਂ ਦੇ ਲਈ ਜ਼ਹਿਰ ਨੀ
Engine ਮਾਰੇ ਹੀਟਾਂ ਗੇੜੀ ਲਾਉਂਦੇ ਸ਼ਿਖਰ ਦੁਪਹਿਰ ਨੀ (Engine ਮਾਰੇ ਹੀਟਾਂ ਗੇੜੀ ਲਾਉਂਦੇ ਸ਼ਿਖਰ ਦੁਪਹਿਰ ਨੀ)
ਜਦੋ ਜੱਟ ਪੁਗਾਉਂਦਾ ਵੈਰ ਨੀ
ਵੈਲੀ ਛੱਡ ਜਾਂਦੇ ਆ ਪੈਰ ਨੀ
ਬੰਦੂਖ ਵੀ ਪਾਉਂਦੀ ਬੋਲੀਆਂ
Fire ਚੱਲਦੇ ਠਹਿਰ-ਠਹਿਰ ਨੀ
ਤੇਰਾ ਹੁਸਨ ਕਮਾਉਂਦਾ ਕਹਿਰ ਨੀ
ਵੱਜੇ ਗੇੜਾ ਤੇਰੇ ਸ਼ਹਿਰ ਨੀ
ਗੱਡੀ ਹੌਲੀ-ਹੌਲੀ ਤੁਰਦੀ ਜਾਂਦੀ ਨੱਪਦੀ ਤੇਰੀ ਪੈੜ ਨੀ
(ਨੱਪਦੀ ਤੇਰੀ ਪੈੜ ਨੀ)