Adaavan Lyrics
- Genre:Hip Hop & Rap
- Year of Release:2022
Lyrics
ਤੇਰੀਆਂ ਅਦਾਵਾਂ ਦਾ ਮੈਂ
ਹੋ ਗਿਆ ਦੀਵਾਨਾ
ਮੇਰਾ ਦਿਲ ਨਈਓਂ ਟਿੱਕਦਾ ਕੀਤੇ
ਮੁਖੜੇ ਤੇਰੇ ਨੂੰ ਤੱਕ ਭੁਲਿਆ ਜ਼ਮਾਨਾ
ਮੈਨੂੰ ਚੈਨ ਵੀ ਨੀ ਦਿਖਦਾ ਕੀਤੇ
ਹੋ ਜ਼ੁਲਫ਼ਾਂ ਏ ਤੇਰੀਆਂ ਨੇ ਜਾਲ ਕੈਸਾ ਪਾਇਆ
ਉਲਝਿਆ ਐਸਾ ਕੇ ਮੈਂ ਸੰਭਲ ਨਾ ਪਾਇਆ
ਅੱਖਾਂ ਨਾਲ ਵਾਰ ਕਰ ਦਿਲ ਤੂੰ ਚੁਰਾਇਆ
ਮੇਰਾ ਦਿਲ ਤੇਰਾ ਹੋਇਆ
ਮੁੜ ਹੱਥ ਨਾਇਓ ਆਇਆ
ਅੱਖੀਆਂ ਨੂੰ ਰੋਗ ਐਸਾ ਲਾ ਲਿਆ ਮੈਂ ਹੀਰੇ
ਆਵੇਂ ਨਜ਼ਰੀਂ ਤੂੰ ਵੇਖਦਾ ਜਿੱਥੇ
ਤੇਰੀਆਂ ਅਦਾਵਾਂ ਦਾ ਮੈਂ
ਹੋ ਗਿਆ ਦੀਵਾਨਾ
ਮੇਰਾ ਦਿਲ ਨਈਓਂ ਟਿੱਕਦਾ ਕੀਤੇ
ਕੱਢ ਤੂੰ ਸਮਾਂ ਮੈਂ ਤੈਨੂੰ ਮਿਲਣੇ ਲਈ ਆਵਾਂ
ਦੋਵਾਂ ਦੀ ਮੌਜ਼ੂਦਗੀ ਚ ਦਿਲ ਦੀ ਸੁਣਾਵਾਂ
ਕਰਕੇ ਤੂੰ ਵੇਖ ਇਤਬਾਰ ਸੋਹਣੀਏ
ਤੇਰੀ ਜ਼ਿੰਦਗੀ ਨੂੰ ਪਲਾਂ ਚ ਮੈਂ ਜੰਨਤ ਬਣਾਵਾਂ
ਤੇਰਾ ਹੀ ਏ ਰਹਿਣਾ ਸਦਾ
ਬਣਿਆ ਮੈਂ ਸਾਇਆ ਚਾਹੇ
ਡੋਬਦੀਂ ਤੂੰ ਡੋਬਣਾ ਜਿਥੇ
ਤੇਰੀਆਂ ਅਦਾਵਾਂ ਦਾ ਮੈਂ
ਹੋ ਗਿਆ ਦੀਵਾਨਾ
ਮੇਰਾ ਦਿਲ ਨਈਓਂ ਟਿੱਕਦਾ ਕੀਤੇ