Kal Da Pta Ni Lyrics
- Genre:Hip Hop & Rap
- Year of Release:2022
Lyrics
ਭਾਵੇਂ ਸਾਥੋਂ ਹੋਈਆਂ ਨਾ
ਯਾਰਾਂ ਦੀਆਂ ਅੱਜ ਨੇ...
ਭਾਵੇਂ ਸਾਥੋਂ ਹੋਈਆਂ ਨਾ ਪੜ੍ਹਾਈਆਂ ਗੋਰੀਏ
ਮੂਹਰੇ ਹੋ ਕੇ ਲੜ੍ਹੇ ਆਂ ਲੜ੍ਹਾਈਆਂ ਗੋਰੀਏ
ਕੱਲ ਦਾ ਪਤਾ ਨ੍ਹੀ ਕਿਹੜਾ time ਆਉਣਾ ਆਂ
ਯਾਰਾਂ ਦੀਆਂ ਅੱਜ ਨੇ ਚੜ੍ਹਾਈਆਂ ਗੋਰੀਏ
ਚੜ੍ਹਾਈਆਂ ਗੋਰੀਏ...
Bullet ਤੇ college ਨੂੰ ਜਾਂਦੇ ਨਿੱਤ ਸੀ
ਲਗਦਾ ਕਿਤਾਬਾਂ ਵਿੱਚ ਕਿੱਥੇ ਚਿੱਤ ਸੀ
ਹੋ Gym ਦੇ ਸ਼ੌਕੀਨ ਤੈਨੂੰ bunk ਮਾਰਕੇ
ਸ਼ੌਪਿੰਗਾਂ ਕਰਾਈਆਂ ਕੁੜੇ ਮੌਲਾਂ ਵਿੱਚ ਨੀ
ਹੋ gym ਦੇ ਸ਼ੌਕੀਨ ਤੈਨੂੰ bunk ਮਾਰਕੇ
ਸ਼ੌਪਿੰਗਾਂ ਕਰਾਈਆਂ ਕੁੱੜੇ ਮੌਲਾਂ ਵਿੱਚ ਨੀ
ਓ ਸ਼ੇਰਾਂ ਨੂੰ ਆ ਕਿਥੇ ਦੱਸੋ ਤਾਅਲੇ ਲੱਗਦੇ
ਆਸ਼ਕਾਂ ਨੂੰ ਠੰਡ 'ਚ ਨਾ ਪਾਲ੍ਹੇ ਲੱਗਦੇ
ਹੋ ਖੜ੍ਹ ਗਏ ਨੀ ਯਾਰ ਜਿੱਥੇ ਹਿੱਕ ਠੋਕ ਕੇ
ਫੇਰ ਅੜੀਆਂ ਗਰਾਰੀਆਂ ਅੜਾਈਆਂ ਗੋਰੀਏ
ਭਾਵੇਂ ਸਾਥੋਂ ਹੋਈਆਂ ਨਾ ਪੜ੍ਹਾਈਆਂ ਗੋਰੀਏ
ਮੂਹਰੇ ਹੋ ਕੇ ਲੜ੍ਹੇ ਆਂ ਲੜ੍ਹਾਈਆਂ ਗੋਰੀਏ
ਕੱਲ ਦਾ ਪਤਾ ਨ੍ਹੀ ਕਿਹੜਾ time ਆਉਣਾ ਆਂ
ਯਾਰਾਂ ਦੀਆਂ ਅੱਜ ਨੇ ਚੜ੍ਹਾਈਆਂ ਗੋਰੀਏ ਹੇ ਹੇ…
You wanna smoke something?
Hey!
You wanna smoke something?
ਹੋ ਪੜ੍ਹੀਆਂ ਕਿਤਾਬਾਂ ਨਾ ਹਾਲਾਤ ਪੜ੍ਹੇ ਨੇ
ਪੈਂਦੀਆਂ 'ਚ ਪਤਾ ਲੱਗੇ ਕਿੰਨੇ ਖੜ੍ਹੇ ਨੇ
ਹੋ ਆਸ਼ਕੀ ਵੀ ਕੀਤੀ ਤਾਂ ਅਸੂਲਾਂ ਨਾਲ ਨੀ
ਰਾਹ ਜਾਂਦੀਆ ਦੇ ਧੱਕੇ ਨਾਲ ਨਾ ਗੁੱਟ ਫੜ੍ਹੇ ਨੇ
ਹੋ ਆਸ਼ਕੀ ਵੀ ਕੀਤੀ ਤਾਂ ਅਸੂਲਾਂ ਨਾਲ ਨੀ
ਅੱਲ੍ਹੜਾਂ ਦੇ ਧੱਕੇ ਨਾਲ ਨਾ ਗੁੱਟ ਫੜ੍ਹੇ ਨੇ
ਹੋ ਆਉਂਦੀ ਨਾ ਚਲਾਕੀ ਨੀ school time ਤੋਂ
Reality 'ਚ ਰਹਾਂ ਪਰਹੇਜ਼ ਵਹਿਮ ਤੋਂ
ਹੋ ਜਦੋਂ ਦਾ ਜਵਾਨੀ ਵਿਚ ਪੈਰ ਧਰਿਆ
ਉਦੋਂ ਦੀਆਂ ਮੁੱਛਾਂ ਨੇ ਵਧਾਈਆਂ ਗੋਰੀਏ
ਭਾਵੇਂ ਸਾਥੋਂ ਹੋਈਆਂ ਨਾ ਪੜ੍ਹਾਈਆਂ ਗੋਰੀਏ
ਮੂਹਰੇ ਹੋ ਕੇ ਲੜ੍ਹੇ ਆਂ ਲੜ੍ਹਾਈਆਂ ਗੋਰੀਏ
ਕੱਲ ਦਾ ਪਤਾ ਨ੍ਹੀ ਕਿਹੜਾ time ਆਉਣਾ ਆਂ
ਯਾਰਾਂ ਦੀਆਂ ਅੱਜ ਨੇ ਚੜ੍ਹਾਈਆਂ ਗੋਰੀਏ
ਹੋ 16 inch ਡੌਲਾ ਦੇਖ ਗੌਰ ਨਾਲ ਨੀ
ਚੱਲਦੇ ਆ ਕੰਮ ਸਾਡੇ ਜ਼ੋਰ ਨਾਲ ਨੀ
ਕੱਲਾ ਵੈਰੀ ਦੇਖ ਕਦੇ ਭੀੜ ਪਾਈ ਨਾ
ਝੁੰਡਾਂ ਵਿੱਚੋਂ ਲੰਘ ਜਾਈਦਾ ਟੌਹਰ ਨਾਲ ਨੀ
ਕੱਲਾ ਵੈਰੀ ਦੇਖ ਕਦੇ ਭੀੜ ਪਾਈ ਨਾ
ਝੁੰਡਾਂ ਵਿੱਚੋਂ ਲੰਘ ਜਾਈਦਾ ਟੌਹਰ ਨਾਲ ਨੀ
ਹੋ Limited ਸ਼ੌਂਕ ਬਾਹਲੀ ਲੰਬੀ ਸੂਚੀ ਨਾ
ਹੋ ਕੁੜਤੇ ਪਜਾਮੇ ਪਾਵਾਂ ਜਚੇ Gucci ਨਾ
ਹੋ Kimber Classic ਆ ਡੱਬ ਲੱਗਾ ਨੀ
Vintage ਕਾਰਾਂ ਨੇ ਖੜ੍ਹਾਈਆਂ ਗੋਰੀਏ
ਭਾਵੇਂ ਸਾਥੋਂ ਹੋਈਆਂ ਨਾ ਪੜ੍ਹਾਈਆਂ ਗੋਰੀਏ
ਮੂਹਰੇ ਹੋ ਕੇ ਲੜ੍ਹੇ ਆਂ ਲੜ੍ਹਾਈਆਂ ਗੋਰੀਏ
ਕੱਲ ਦਾ ਪਤਾ ਨ੍ਹੀ ਕਿਹੜਾ time ਆਉਣਾ ਆਂ
ਯਾਰਾਂ ਦੀਆਂ ਅੱਜ ਨੇ ਚੜ੍ਹਾਈਆਂ ਗੋਰੀਏ
You wanna smoke something?
Hey!
You wanna smoke something?
ਹੋ ਛੋਟੀ ਜ਼ਿੰਦਗੀ ਏ ਦੁਨੀਆ ਤਾਂ ਵੱਡੀ ਨੀ
ਗੁੱਸੇ ਵਿਚ ਆਕੇ ਕਦੇ ਗਾਲ੍ਹ ਕੱਢੀ ਨੀ
ਯਾਰੀਆਂ 'ਚ ਨਫ਼ੇ ਨੁਕਸਾਨ ਦੇਖੇ ਨਾ
ਯਾਰੀ ਜਾਂ ਤਾਂ ਲਾਈ ਨੀ ਤੇ ਲਾ ਕੇ ਛੱਡੀ ਨੀ
ਯਾਰੀਆਂ ਚ ਨਫ਼ੇ ਨੁਕਸਾਨ ਦੇਖੇ ਨਾ
ਯਾਰੀ ਜਾਂ ਤਾਂ ਲਾਈ ਨੀ ਤੇ ਲਾ ਕੇ ਛੱਡੀ ਨੀ
ਹੋ ਚੜ੍ਹੀ ਆ ਜਵਾਨੀ ਹਿੱਕ ਠੋਕ ਜੀਵਾਂਗੇ
Sip-sip ਕਰ ਦਾਰੂ ਸਾਰੀ ਪੀਵਾਂਗੇ
ਆਹ ਮਿੱਤਰਾਂ ਨੇ 'ਕੱਠੇ ਹੋਕੇ ਚਿਰਾਂ ਪਿੱਛੋਂ ਨੀ
ਗੱਡੀਆਂ ਪਹਾੜਾਂ ਨੂੰ ਏ ਪਾਈਆਂ ਗੋਰੀਏ
ਭਾਵੇਂ ਸਾਥੋਂ ਹੋਈਆਂ ਨਾ ਪੜ੍ਹਾਈਆਂ ਗੋਰੀਏ
ਮੂਹਰੇ ਹੋ ਕੇ ਲੜ੍ਹੇ ਆਂ ਲੜ੍ਹਾਈਆਂ ਗੋਰੀਏ
ਕੱਲ ਦਾ ਪਤਾ ਨ੍ਹੀ ਕਿਹੜਾ time ਆਉਣਾ ਆਂ
ਯਾਰਾਂ ਦੀਆਂ ਅੱਜ ਨੇ ਚੜ੍ਹਾਈਆਂ ਗੋਰੀਏ ਹੇ ਹੇ…