
Jodaa ft. Jatinder Shah Lyrics
- Genre:Pop
- Year of Release:2021
This song is not currently available in your region.
Lyrics
Jodaa ft. Jatinder Shah - Afsana Khan
...
making your own first, you yourself became angry
पहले अपना बनाकर तुम खुद ही रूठ गए
All dreams broke before open eyes
खुली आँखों के सामने सब सपने टूट गए
First Khud, then separate from Khuda Kar Gaye
पहले खुद, फिर खुदा से जुदा कर गए
First Khud, then separate from Khuda Kar Gaye
पहले खुद, फिर खुदा से जुदा कर गए
First Khud, then separate from Khuda Kar Gaye
पहले खुद, फिर खुदा से जुदा कर गए
This pair, the silver pair
ਇਹ ਜੋੜਾ, ਚਾਂਦੀ ਵਾਲਾ ਜੋੜਾ
Your given pair, tell me how to turn
ਤੇਰਾ ਦਿੱਤਾ ਜੋੜਾ, ਦੱਸ ਕਿੱਦਾਂ ਮੋੜਾਂ
This pair, the silver pair
ਇਹ ਜੋੜਾ, ਚਾਂਦੀ ਵਾਲਾ ਜੋੜਾ
Your given pair, tell me how to turn
ਤੇਰਾ ਦਿੱਤਾ ਜੋੜਾ, ਦੱਸ ਕਿੱਦਾਂ ਮੋੜਾਂ
Oh, don't care about what we did
ਓ, ਸਾਡਾ ਕੀਤਾ ਨਾ ਲਿਹਾਜ਼ ਵੇ ਤੂੰ ਥੋੜ੍ਹਾ
Oh, love maker
ਓਏ, ਆਸ਼ਿਕ ਬਨਾਉਣ ਵਾਲਿਆ
Alas, one who mixes in the soil
ਹਾਏ, ਮਿੱਟੀ 'ਚ ਰਲਾਉਣ ਵਾਲਿਆ
Way to make love
ਵੇ ਆਸ਼ਿਕ ਬਨਾਉਣ ਵਾਲਿਆ
Mixing in the soil
ਵੇ ਮਿੱਟੀ 'ਚ ਰਲਾਉਣ ਵਾਲਿਆ
This pair, the silver pair
ਇਹ ਜੋੜਾ, ਚਾਂਦੀ ਵਾਲਾ ਜੋੜਾ
Your given pair
ਤੇਰਾ ਦਿੱਤਾ ਜੋੜਾ
Those who are not of one, they do not last
ਜਿਹੜੇ ਇੱਕ ਦੇ ਨਹੀਂ, ਓਹ ਟਿਕਦੇ ਨਹੀਂ
What do we understand?
ਸਾਨੂੰ ਕੀ ਸਮਝਦੈ?
We do not sell
ਅਸੀ ਬਿਕਦੇ ਨਹੀਂ
Yes-yes, oh way, Mahiya
ਹਾਂ-ਹਾਂ, ਹਾਏ ਵੇ, ਮਾਹੀਆ
Yes, those who are not of one, they do not last
ਹੋ, ਜਿਹੜੇ ਇੱਕ ਦੇ ਨਹੀਂ, ਓਹ ਟਿਕਦੇ ਨਹੀਂ
What do we understand?
ਸਾਨੂੰ ਕੀ ਸਮਝਦੈ?
We do not sell
ਅਸੀ ਬਿਕਦੇ ਨਹੀਂ
I will not leave your infamy with you
साथ ना छोड़ेंगी तेरी बदनामियाँ
I will not leave your infamy with you
साथ ना छोड़ेंगी तेरी बदनामियाँ
I will not leave your infamy with you
साथ ना छोड़ेंगी तेरी बदनामियाँ
Yes, I remembered your name
ਹੋ, ਤੇਰਾ ਨਾਮ ਸੀ ਮੈਂ ਇੱਕੋ ਬਸ ਰੱਟਿਆ
I remembered your name
ਤੇਰਾ ਨਾਮ ਸੀ ਮੈਂ ਇੱਕੋ ਬਸ ਰੱਟਿਆ
Yes, I got nothing but infamy
ਹੋ, ਬਦਨਾਮੀ ਤੋਂ ਸਿਵਾ ਨਾ ਕੁੱਝ ਖੱਟਿਆ
The so-called God
ਵੇ ਰੱਬ ਅਖਵਾਉਣ ਵਾਲਿਆ
Mixing in the soil
ਵੇ ਮਿੱਟੀ 'ਚ ਰਲਾਉਣ ਵਾਲਿਆ
Oh, the so-called God
ਓਏ, ਰੱਬ ਅਖਵਾਉਣ ਵਾਲਿਆ
Mixing in the soil
ਵੇ ਮਿੱਟੀ 'ਚ ਰਲਾਉਣ ਵਾਲਿਆ
This pair, the silver pair
ਇਹ ਜੋੜਾ, ਚਾਂਦੀ ਵਾਲਾ ਜੋੜਾ
A pair of cymbals
ਝਾਂਜਰਾਂ ਦਾ ਜੋੜਾ
Yesterday was not only the day, the nights were also shared
ਕੱਲੇ ਦਿਨ ਹੀ ਨਹੀਂ ਸੀ, ਰਾਤਾਂ ਵੀ ਸਾਂਝੀਆਂ
Repentance sitting thinking of mistakes
ਗ਼ਲਤੀਆਂ ਸੋਚ ਕੇ ਬੈਠੀ ਪਛਤਾਉਨੀਆਂ
Yesterday was not only the day, the nights were also shared
ਕੱਲੇ ਦਿਨ ਹੀ ਨਹੀਂ ਸੀ, ਰਾਤਾਂ ਵੀ ਸਾਂਝੀਆਂ
Repentance sitting thinking of mistakes
ਗ਼ਲਤੀਆਂ ਸੋਚ ਕੇ ਬੈਠੀ ਪਛਤਾਉਨੀਆਂ
Do not listen to the heart of tears of pain
ਪੀੜ ਹੰਝੂਆਂ ਦੀ ਵੀ ਹੁਣ ਦਿਲ ਨਾ ਸੁਣੇ
Do not listen to the heart of tears of pain
ਪੀੜ ਹੰਝੂਆਂ ਦੀ ਵੀ ਹੁਣ ਦਿਲ ਨਾ ਸੁਣੇ
Do not listen to my heart of pain tears
ਪੀੜ ਹੰਝੂਆਂ ਦੀ ਮੇਰਾ ਦਿਲ ਨਾ ਸੁਣੇ
Koka-nosed, handkerchief on wings, O
ਕੋਕਾ ਨੱਕ ਵਾਲਾ, ਵੰਗਾਂ ਤੇ ਰੁਮਾਲ, ਓਏ
Tera di koka, Vangang and Rumal, Oy
ਤੇਰਾ ਦਿੱਤਾ ਕੋਕਾ, ਵੰਗਾਂ ਤੇ ਰੁਮਾਲ, ਓਏ
Oh, take care of what was kept in the thrown well, oh
ਓ, ਸੁੱਟੇ ਖੂਹ 'ਚ ਜੋ ਰੱਖੇ ਸੀ ਸੰਭਾਲ, ਓਏ
Chest burner
ਸੀਨੇ ਅੱਗ ਲਾਉਣ ਵਾਲਿਆ
Mixing the wheat in the soil
ਵੇ ਮਿੱਟੀ 'ਚ ਮਿਲਾਉਣ ਵਾਲਿਆ
Ve sine arsonist
ਵੇ ਸੀਨੇ ਅੱਗ ਲਾਉਣ ਵਾਲਿਆ
Mixing in the soil
ਵੇ ਮਿੱਟੀ 'ਚ ਰਲਾਉਣ ਵਾਲਿਆ
This pair, the silver pair
ਇਹ ਜੋੜਾ, ਚਾਂਦੀ ਵਾਲਾ ਜੋੜਾ
Your given pair, tell me how to turn
ਤੇਰਾ ਦਿੱਤਾ ਜੋੜਾ, ਦੱਸ ਕਿੱਦਾਂ ਮੋੜਾਂ
Mere Masoom Dil Se Tum, Mahram
मेरे मासूम दिल से तुम, महरम
A little more Dil Bahla
ज़रा और दिल बहला लेते
To leave me, Gunah-e-Ishq
छोड़ जाने वाले, गुनाह-ए-इश्क़ में मुझे
Kuch Aur, Kuch Aur Punishment
कुछ और, कुछ और सज़ा देते