BIG GUNS Lyrics
- Genre:Hip Hop & Rap
- Year of Release:2024
Lyrics
ਧਰਤੀ ਨਾਲ ਜੁੜੇ ਲਾਉ ਬਾਜਾ ਜੀ ਉਡਾਰ ਨੀ
ਬਿਨਾ ਵਜਾ, ਕਿਸੇ ਨਾਲ ਖਾਦੀ ਕਦੇ ਖਾਰ ਨੀ
ਆਉਣ ਦੇ ਤੁ ਸਮਾ ਦੱਸੂ ਕਿਥੋ ਤਕ ਮਾਰ ਨੀ,
ਸੱਚੇ ਦਿਲ ਦੇ ਆ ਝੂਠੇ ਕਰਦੇ ਕਰਾਰ ਨੀ।
Low gaddiya ਚ ਗੱਭਰੂ ਸਵਾਰ ਨੀ
ਲੋੜ ਨਾਇਓ weapona ਦੀ ਜੱਟ ਹਥਿਆਰ ਨੀ
ਅਸੀ life ਵਿੱਚ ਬੜਾ ਕੁਝ ਸਿਖ ਗਏ ਆ ਬਿੱਲੋ
ਸਾਨੂੰ ਹਾਰਾ ਦਾ ਨੀ ਡਰ ਸਾਡੀ ਜਿੱਤ ਕਰੂ shout
ਜਿਹੜੇ ਚੱਕ ਗਏ ਸੀ ਫ਼ਾਇਦਾ ਸਾਡੇ ਟੋਲ਼ਿਆ ਚ ਬਹਿ ਕੇ
ਉਹੋ ਜ਼ਿੰਦਗੀ ਚੋ ਬੰਦੇ ਸਾਰੇ ਕੀਤੇ far out
ਬਾਰ ਕੀਤੇ ਲੰਡੂ ਸਾਰੇ ਦਿਲ ਚ ਅ ਯਾਰ ਨੀ
ਏਦਾ ਦੇ ਆ ਸਾਡੇ ਕੁਜ ਚਲਦੇ ਵਪਾਰ ਨੀ
Low gaddiya ਚ ਗੱਭਰੂ ਸਵਾਰ ਨੀ
ਲੋੜ ਨਾਇਓ weapona ਦੀ ਜੱਟ ਹਥਿਆਰ ਨੀ
ਹੱਕ ਦੂਜਿਆਂ ਦੇ ਡੱਬ ਘਰ ਅਪਣੇ ਚਲਾਏ ਨੀ
ਕਿਸੇ ਦੇ ਵੀ ਪੁੱਤ ਨੂੰ ਹਾ ਰੋਟੀ ਤੋਂ ਹਟਾਇਆ ਨੀ
ਸਬ ਭੁੱਲ ਕ ਮੈਂ ਕੀਤਾ ਦਿਲ ਨਾਲ ਵਿਚਾਰ ਨੀ
ਰੱਬ ਤੇ ਭਰੋਸਾ ਜਿਹੜਾ ਲਾਉ ਆਪੇ ਪਾਰ ਨੀ
Positive thought ਕੋਈ negative ਵਿਚਾਰ ਨਿ
ਆਮ ਜਿਹਾ ਬੰਦਾ ਉਂਜ ਮੈਂ ਵੀ ਕੋਈ ਸਟਾਰ ਨੀ
Low gaddiya ਚ ਗੱਭਰੂ ਸਵਾਰ ਨੀ
ਲੋੜ ਨਾਇਓ weapona ਦੀ ਜੱਟ ਹਥਿਆਰ ਨੀ
ਉਂਜ ਵੈਲਪੁਣੇ ਵਿਚ ਬੜੇ ਕੱਬੇ ਅ ਮਜ਼ੈਲ ਵੀ
Love and Shoot ਚ ਮੈਂ ਕੀਤੀ ਕਦੇ ਪਹਿਲ ਨੀ
Heal ਨਾਇਓ ਹੁੰਦੀ ਬਿੱਲੋ ਸਾਡੀ ਮਰੀ ਮਾਰ ਨੀ
ਗੱਡੀਆ ਚ ਨਾਰਾ ਨਾਈਓ 24/7 ਯਾਰ ਨੀ
AK ਦਾ ਕਲਿਪ ਖਾਲੀ ਕੀਤਾ ਇਕੋ ਸਾਰ ਨੀ
ਯੂ ਪੀ ਵਿਚ ਬੰਦਾ ਠੋਕ ਮਾਝੇ ਨੂੰ ਫਰਾਰ ਨੀ
Low gaddiya ਚ ਗੱਭਰੂ ਸਵਾਰ ਨੀ
ਲੋੜ ਨਾਇਓ weapona ਦੀ ਜੱਟ ਹਥਿਆਰ ਨੀ