Rich Spirit ft. The Other Nikhil Lyrics
- Genre:Hip Hop & Rap
- Year of Release:2024
Lyrics
ਜਿਹੜੇ ਕੰਮ ਨੂੰ ਹੱਥ ਮੈਂ ਪਾਲਾਂ
ਉਸੇ ਵਿੱਚ ਹੀ ਬਰਕਤ ਵੇਖਾਂ
Marriot ਦੀ balcony ਚੋਂ
ਗਲੀਆਂ ਦੀ ਮੈਂ ਹਰਕਤ ਵੇਖਾਂ
ਤੁਰਦੀ ਚਾਲ ਨਾਂ ਮੜਕ ਚ ਦੇਖਾਂ
ਜੁਰਤਾਂ ਨੂੰ ਮੈ ਬੜਕ ਚ ਦੇਖਾਂ
ਹੁਸਨ ਇਲਾਹੀ ਨਿਰੀ ਤਬਾਹੀ
ਦੋਹਾਂ ਨੂੰ ਨਾਂ ਫਰਕ ਚ ਦੇਖਾਂ
ਖੁਦ ਨੂੰ ਭਾਂਵੇਂ ਚੜਤ ਚ ਦੇਖਾਂ
ਲਾਲਚ ਬੇੜੇ ਗਰਕ ਚ ਦੇਖਾਂ
ਸਾਡਾ ਹੀ ਦਿੱਤਾ ਬੱਲੀਏ
ਉਹਨਾਂ ਨੂੰ ਜਿਹੜੇ ਨਰਕ ਚ ਦੇਖਾਂ
ਕਰਮਾਂ ਨਾਂ ਮਿਲੇ ਜੱਟ ਦੀ ਯਾਰੀ
ਵੈਰ ਦਾ ਕੀ ਜਦ ਮਰਜੀ ਪਾਲੀਂ
ਖੁੱਲੀ ਤੰਗ ਤੋੰ ਮੈਂ ਕੀ ਲੈਣੈ
ਕੁੜਤੀ ਭਾਂਵੇ ਨਵੀਂ ਸਵਾ ਲੀਂ
ਬੇਪਰਵਾਹ ਸੰਨਿਆਸੀ ਨਈੰ
ਕੋਈ ਦਿਲ ਦੇ ਵਿੱਚ ਉਦਾਸੀ ਨੀ
ਮੁੱਲ ਪਾਉਂਦੇ ਲੋਕ ਸਿਆਸੀ ਨੀ
ਮੈਂ ਭੁਲਿਆ ਅਜੇ ਚਰਾਸੀ ਨੀ
Center ਦਾ ਮੈ ਸਾਢੂ ਹੋ ਕੇ
ਘੁੰਮਾਂ ਮੈਂ ਬੇਕਾਬੂ ਹੋ ਕੇ
Situation ਨੂੰ ਕੱਸ ਚ ਰੱਖਾਂ
ਕਾਮ ਵਾਸ਼ਨਾਂ ਵੱਸ ਚ ਰੱਖਾਂ
ਮੋੜ ਮੋੜ ਤੇ ਦਿਲ ਨੀ ਲਾਇਆ no way (no way)
ਜਿੰਦਗੀ ਨੂੰ ਲੈ ਕੇ ਨੀ ਆਇਆ hoe way (hoe way)
ਇੱਕੋ ਨਾਮ ਬਿਆਨਾ ਮੇਰੇ ਖਵਾਬਾਂ ਵਿੱਚ ਜੋ ਖੋਵੇ
ਖਿੜ ਖਿੜ ਹੱਸਦੀ ਰਹਿੰਦੀ ਏ ਕਿੰਝ ਮੇਰੇ ਹੁੰਦਿਆਂ ਰੋਵੇ
Chamber ਦੇ ਵਿੱਚ ਛੇ ਚਾੜ ਕੇ
ਬਿਪਤਾ ਠਾਲੀ ਬਾਰਾਂ ਨੂੰ
ਵੇਂਹਦੀ ਜਾਂਹ ਮੈਂ ਭਾਜੜ ਪਾ ਦਊਂ
ਆਹ ਗਿੱਦੜਾਂ ਦੀਆਂ ਡਾਰਾਂ ਨੂੰ
No snitch, ਕਰਾਂ flow switch
ਮੇਰੇ ਕੋਲ ਨੀ ਇਹ friends to the foe shit
Talk numbers to me, cut the bullshit
Talk numbers to me cut the bullshit
I dont want no beef
But that doesn't mean
ਕਿ ਕੋਈ ਮੈਨੂੰ ਗੀਤਾਂ ਵਿੱਚ ਕੁਝ ਵੀ ਕਹੇ
ਹੱਦਾਂ ਸਾਡੀਆਂ ਪਰਖਦੇ ਸੀ ਫਿਰਦੇ
ਮੰਜੇ ਮੁੜ ਕੇ ਨੀ ਦਰਾਂ ਚ ਡਹੇ
ਹੱਥ ਪਹਿਲਾਂ ਤੋਂ ਹੀ ਪਾਈਦਾ ਏ ਸਿਰਿਆਂ ਨੂੰ ਨੀ
ਹੋਰ ਸਿੱਟਾਂ ਨਜ਼ਰਾਂ ਚ ਗਿਰਿਆਂ ਨੂੰ
ਜੰਗ ਦੇ ਮੈਦਾਨਾਂ ਵਿੱਚ ਘਿਰਿਆਂ ਨੂੰ ਨੀ
ਹੱਥ ਫੇਰਨਾਂ ਵੀ ਆਉਂਦਾ ਸਿਰਫਿਰਿਆਂ ਨੂੰ ਨੀ
ਕੱਖ ਨੀ ਬਚਣਾ ਪਿੱਛੇ ਜਦ ਮੈਂ
ਖੂਨ ਦਿੱਤਾ ਤਲਵਾਰਾਂ ਨੂੰ
ਦੁਨੀਆ ਵਾਂਗੂੰ ego ਦੀ ਨਾਂ ਸਿੱਖਦਾ a b c d
Humbleness ਦਾ ਸਿੱਖਦਾ ਜਾਵਾਂ ੳ ਅ ੲ
ਪੈਸਾ ਖੁੱਲ੍ਹਾ ਵੰਡਦਾ ਰਹਿਨਾ ਹੋਇਆ ਨਹੀਂ greedy
ਬੰਦਾ matter ਕਰਦਾ ਏ ਨਾ mustang ਨਾ mercede
Jameson ਤੋਂ Patron ਤੇ ਆਗੇ ਹੋਗਏ ਹੋਰ ਉਡਾਰੂ ਨੀ
ਸ਼ਹਿਰ ਸਰੀ ਦੇ ਵਰਗਾ ਨੀ ਤੇ hennesy ਅਰਗੀ ਦਾਰੂ ਨੀ
ਰੱਖੀ ਜੀਹਨੂੰ ਰੱਬ ਹੈ ਬੈਠਾ ਉਹਨੂੰ ਕਿਹੜਾ ਮਾਰੂ ਨੀ
ਢਹਿੰਦੀ ਦੇਖ ਮੁਸੀਬਤ ਸੋਚ ਨੂੰ ਕਰਲਾਂ ਜਦੇ ਉਸਾਰੂ ਨੀ
ਪੱਕੇ ਜਿੰਦੇ ਲਾਵਾਂ ਮੇਰਾ ਕੋਈ ਵੀ ਕੰਮ ਜੁਗਾੜੂ ਨੀ
ਜੱਜਾ ਜੋਰ ਜਵਾਨੀ ਜਜ਼ਬਾ ਮਿਲ ਦਾ ਨਹੀਂ ਬਜਾਰੂ ਨੀ
Double standard ਵਾਲਿਆਂ ਦੇ ਮੈਂ ਆਪੇ ਝੱਗੇ ਪਾੜੂ ਨੀ
ਸ਼ਸਤਰਧਾਰੀ ਰਹਿਨੇ ਆਂ ਮੇਰੇ ਹੱਥ ਚ ਫੜਿਆ ਝਾੜੂ ਨੀ
ਮੌਤ ਦੇ ਰਾਹ ਤੇ ਜਿੰਦਗੀ ਐ enroute ਕੁੜੇ
ਹੌਲੀ ਹੌਲੀ ਕਰਦਾ ਜਾਵਾਂ ਕੂਚ ਕੁੜੇ
ਕਰਨ ਤੇ ਆ ਗਿਆ ਨਖਰੇ ਕਰਦੂੰ ਸੂਤ ਕੁੜੇ (ਸੂਤ ਕੁੜੇ)
ਫੇਰ ਕਹੇਂਗੀ ਚੈਨ ਲੇ ਗਿਆ ਲੂਟ ਕੁੜੇ (ਲੂਟ ਕੁੜੇ)
ਸੱਚ ਜਾਂਣਦਾ ਮੈਨੂੰ ਬੋਲਣ ਝੂਠ ਕੁੜੇ
ਜੱਟ ਦੇ ਅੱਗੇ ਚੱਲੇ ਨਾਂ ਕਰਤੂਤ ਕੁੜੇ
ਕੱਢਾਂਗੇ ਬਦਮਾਸ਼ੀ ਆਲੇ ਭੂਤ ਕੁੜੇ
ਮੌਤ ਦਿਖਾ ਕੇ ਕਰ ਦੇਣੇ reboot ਕੁੜੇ
ਪਿੰਡ ਵੀ ਪੂਰੀ ਮੌਜ ਚ ਰਹਿਨਾ
ਇਥੇ hemi dodge ਚ ਰਹਿਨਾ
Fit ਨੀ ਬਹਿੰਦਾ airbnb
Whistler ਜਾ ਕੇ lodge ਚ ਰਹਿਨਾ
ਮੋੜ ਮੋੜ ਤੇ ਦਿਲ ਨੀ ਲਾਇਆ no way (no way)
ਜਿੰਦਗੀ ਨੂੰ ਲੈ ਕੇ ਨੀ ਆਇਆ hoe way (hoe way)
ਇੱਕ ਦੁਨਿਆਵੀ ਵਸਤੂ ਨੀ ਜੋ ਚੈਨ ਏਸਦਾ ਖੋਵੇ
ਸੋਚ ਕ੍ਰਾਂਤੀਕਾਰੀ ਚੋਬਰ ਗੀਤਾਂ ਵਿੱਚ ਪਰੋਵੇ
ਮਾਫੀ ਨਹੀਂ ਗੱਦਾਰਾਂ ਨੂੰ
ਪਾਸੇ ਰੱਖਲੈ ਨੇਕ ਵਿਚਾਰਾਂ ਨੂੰ
ਵੇਂਹਦੀ ਜਾਅ ….