MOBSTER ft. Jasmeen Akhtar Lyrics
- Genre:Pop
- Year of Release:2024
Lyrics
ਸਾਡੇ ਨਾਲ ਖਹਿੰਦੀ ਅੱਖ ਨਾ
ਖਹਿੰਦਾ ਲੱਕ ਨਾਲ ਆ 45
ਨੀ ਦਿਲ ਵਿੱਚ ਤੂੰ ਰਚ ਗਈ
ਸਾਡੇ ਰਚ ਗਈ ਹੱਡਾਂ ਦੇ ਵਿੱਚ ਕਾਲੀ
ੳ ਯਾਰਾਂ ਨਾਲ neat ਵੇ
ਪੈੱਗ ਚਲ ਦੇ repeat ਵੇ
ੳ ਨਾ ਨਾ ਕੱਲੇ ਵੈਲਪੁਣੇ ਨਾ ਕਰਾ
ਨਾਲ ਕਰਦਾ ਏ ਜੱਟ ਸਰਦਾਰੀ
ਬੰਦਾ ਤਾਂ ਤੂੰ ਘੈਂਟ ਚੋਬਰਾ
ਵੇ ਵੈਲਪੁਣਿਆਂ ਦੀ habbit ਮਾੜੀ
ਨੀ ਦੋਂਵੇਂ ਚੀਜਾ fame ਜੱਟੀਏ
ਨਾਮ ਮਿੱਤਰਾਂ ਦਾ ਨਾਲੇ ਸਾਡੀ ਯਾਰੀ
ਵੇ ਬੰਦਾ ਤਾਂ ਤੂੰ ਘੈਂਟ ਚੋਬਰਾ
ਵੇ ਬੜਾ ਸਮਝਾਇਆ ਜੱਟਾ
ਗੱਲ ਕਿਉਂ ਨੀ ਮੱਨਦਾ
ਫਿਰਦਾ ਏਂ ਅੜੀ ਨਿੱਤ
ਵੈਰੀਆਂ ਦੀ ਭੰਨਦਾ
ੳ ਵੇਖ ਵੇਖ ਟੌਰ ਹੋਣ
ਅੱਲੜਾਂ freeze ਨੀ
ਯਾਰ ਅਤੇ ਰੌਲੇ ਦੋਵੇ
ਦਿਲ ਦੇ ਕਰੀਬ ਨੀ
ਵੇ ਤੀਜੀ ਜੱਟਾ ਮੈਨੂੰ ਰੱਖ ਲੈ
ੳ ਖੜੀ waiting ਚ ਅੱਲੜ ਕਵਾਰੀ
ਵੇ ਬੰਦਾ ਤਾਂ ਤੂੰ ਘੈਂਟ ਚੋਬਰਾ
ਵੈਲਪੁਣਿਆਂ ਦੀ habbit ਮਾੜੀ
ਨੀ ਦੋਂਵੇਂ ਚੀਜਾ fame ਜੱਟੀਏ
ਨਾਮ ਮਿੱਤਰਾਂ ਦਾ ਨਾਲੇ ਸਾਡੀ ਯਾਰੀ
ਵੇ ਬੰਦਾ ਤਾਂ ਤੂੰ ਘੈਂਟ ਚੋਬਰਾ
ਜਿੱਥੇ levela ਦੀ ਗੱਲ ਬਿੱਲੋ ਮੇਚ ਕੀ ੲੈ ਜੱਟ ਦਾ
Fire ਨਾਲੋਂ ਦਬਕਾ ਏ ਵੱਧ ਸਾਡੀ ਅੱਖ ਦਾ
ਹੁੰਦੀਆਂ ਨੇ ਗੱਲਾਂ ਕਰੀਂ ਗੱਲ ਉੱਤੇ ਗੌਰ ਵੇ
ਸੂਟ ਕੀ ਪਲਾਜੋ ਮੇਰੀ ਦੋਵਾਂ ਵਿੱਚ ਟੌਰ ਵੇ
ਨੀਂ ਕੰਮ ਕੀਤੇ ਮਿੱਤਰਾਂ ਨੇ
ਨੀਂ ਕੰਮ ਕੀਤੇ ਮਿੱਤਰਾਂ ਨੇ
ਐਵੇਂ ਗੱਲਾਂ ਨਾਲ ਦੁਨੀਆਂ ਨੀ ਚਾਰੀ
ਵੇ ਬੰਦਾ ਤਾਂ ਤੂੰ ਘੈਂਟ ਚੋਬਰਾ
ਵੈਲਪੁਣਿਆਂ ਦੀ habbit ਮਾੜੀ
ਨੀ ਦੋਂਵੇਂ ਚੀਜਾ fame ਜੱਟੀਏ
ਨਾਮ ਮਿੱਤਰਾਂ ਦਾ ਨਾਲੇ ਸਾਡੀ ਯਾਰੀ
ਵੇ ਬੰਦਾ ਤਾਂ ਤੂੰ ਘੈਂਟ ਚੋਬਰਾ
ਵੇ ਸੁਪਨੇ ਚ ਦਿਸੇ ਜੱਟਾ road ਤੇਰੇ ਪਿੰਡ ਦਾ
ਲਾਦੇ ਵੇ ਬਿਆਨਾ ਜੱਟਾ ਮਹਿੰਗੀ ਜਿਹੀ ਜਿੰਦ ਦਾ
ਤੇਰੇ ਨੌਂ ਤੇ fill ਸਾਡੇ ਪਿਆਰ ਵਾਲੀ file ਆ
ਪੂਜਦੇ ਬਥੇਰੇ ਸਾਡੀ ਪਹਿਲੇਆਂ ਨੂੰ ਪਹਿਲ ਆ
ਕਦ ਪਿੰਡ ਹਏ ਰਸੌਲੀ ਤੇਰੇ ਵੇ
ਹੋ Vicky dhaliwala ਉੱਡੂ ਫੁਲਕਾਰੀ
ਵੇ ਬੰਦਾ ਤਾਂ ਤੂੰ ਘੈਂਟ ਚੋਬਰਾ
ਵੈਲਪੁਣਿਆਂ ਦੀ habbit ਮਾੜੀ
ਨੀ ਦੋਂਵੇਂ ਚੀਜਾ fame ਜੱਟੀਏ
ਨਾਮ ਮਿੱਤਰਾਂ ਦਾ ਨਾਲੇ ਸਾਡੀ ਯਾਰੀ
ਵੇ ਬੰਦਾ ਤਾਂ ਤੂੰ ਘੈਂਟ ਚੋਬਰਾ