Jimmedar Putt ft. Raahi Rana Lyrics
- Genre:Soul
- Year of Release:2020
Lyrics
ਕਾਮਯਾਬ ਓਹਦਾ ਪੁਤ ਹੋਜਾਵੇ
ਬੇਬੇ ਰਹਿੰਦੀ ਏ ਹਮੇਸਾ ਡਰ ਕੇ
ਜਿਹਨੁ ਘਾਲਿਆ ਕਨੇਡਾ ਐਦਕੀ
ਨੀ ਜਮੀਨ ਸਾਰਿ ਗਹਿਣੇ ਧਰ ਕੇ
ਓਇ ਜਿਹਨੁ ਘਾਲਿਆ ਕਨੇਡਾ ਐਦਕੀ॥
ਨੀ ਜਮੀਨ ਸਾਰਿ ਗਹਿਣੇ ਧਰ ਕੇ
ਨਾ ਜਿਮੀਦਾਰੀਆੰ ਚ ਕੁਛ ਬਚਦਾ
ਨਾ ਜਿਮੀਦਾਰੀਆੰ ਚ ਕੁਛ ਬਚਦਾ
ਸਾਰੀ ਉਮਰ ਕਮਾਉਂਦਾ ਰਹਿਗਿਆ
ਸਾਰੀ ਉਮਰ ਕਮਾਉਂਦਾ ਰਹਿਗਿਆ
ਪੁਤ ਸਾਂਭ ਲੈ ਨੀ ਜਿੰਮੇਦਾਰੀਆੰ
Airport ਉੱਤੇ ਬਾਪੁ ਕਹਿ ਗਿਆ
ਪੁਤ ਸਾਂਭ ਲੈ ਨੀ ਜਿੰਮੇਦਾਰੀਆਂ
Airport ਉੱਤੇ ਬਾਪੁ ਕਹਿ ਗਿਆ
ਏਸ ਰੱਖੜੀ ਤੇ ਘਰ ਜਾਵਾਂਗਾ
ਏਹ embassy ਸਾਲੀ ਮੰਨੀ ਹੀ ਨਹੀਂ
ਆਹ ੩ ਸਾਲ ਤੋਂ ਕਲਾਯਿਯਾੰ ਸੁਨਿਆ
ਮੈਂ ਤਾਂ ਰੱਖੜੀ ਵੀ ਬੰਨੀ ਹੀ ਨਹੀਂ
ਉਹ ੩ ਸਾਲ ਤੋਂ ਕਲਾਯਿਯਾੰ ਸੁਨਿਆ
ਮੈਂ ਤਾਂ ਰੱਖੜੀ ਵੀ ਬੰਨੀ ਹੀ ਨਹੀਂ
ਉਹ ਕਲ ਫ਼ੋਨ ਉੱਤੇ ਭੈਣ ਰੋ ਪਾਇ
ਓਏ ਕਾਲ ਫ਼ੋਨ ਉੱਤੇ ਛੋਟੀ ਰੋ ਪਾਈ
ਹੰਜੂ ਮੇਰੀ ਅੱਖ ਤੋੰ ਵੀ ਚੋ ਗਿਆ
ਪੁਤ ਸਾਂਭ ਲੈ ਨੀ ਜਿੰਮੇਦਾਰੀਆੰ
Airport ਉੱਤੇ ਬਾਪੁ ਕਹਿ ਗਿਆ
ਪੁਤ ਸਾਂਭ ਲੈ ਨੀ ਜਿੰਮੇਦਾਰੀਆਂ
Airport ਉੱਤੇ ਬਾਪੁ ਕਹਿ ਗਿਆ
ਹਾਂ ਅਗਿਆ ਵਲੈਤ ਓਖਾ ਹੋਕੇ ਬਾਪੂ ਓਏ
ਕਿਨੀ ਵਾਰੀ ਚੁਪ ਹੋਆ ਰੋਕੇ ਬਾਪੂ ਓਏ
ਪੁਤ ਪੁਤ ਕੇਹਕੇ ਮੇਨੂ ਵਡਾ ਕਿੱਤਾ ਤੂ
ਪਿੰਡ ਮੂੜੁ ਸੱਚੀ ਵੱਡਾ ਹੋਕੇ ਬਾਪੂ ਓਏ
ਤੇਰੇ ਕਿਨੇ ਅਹਿਸਾਨ ਮੇਰੇ ਲੇਖੇ ਬਾਪੂ ਓਏ
ਕਿਨੇ ਖਵਾਬ ਤੇਰੇ ਮੇਰੇ ਲਾਈ ਤੂੰ ਵੇਚੇ ਬਾਪੂ ਓਏ
ਹੋਜੁ ਕਾਮਯਾਬ ਤੇਰਾ ਪੁਤ ਦੇਖਿ ਲਾਈ ॥
ਪੁਰ ਦੂੰਗਾ ਸੁਪਨੇ ਤੂ ਵੀਖੇ ਬਾਪੂ ਓਏ
ਪੁਰ ਦੂੰਗਾ ਸੁਪਨੇ ਜੋ ਵੀਖੇ ਬਾਪੂ ਓਏ
ਮੇਰਾ ਵਸ ਚਲੇ ਰੋਡ ਪਾ ਦੇਵਾ
ਪਾਣੀ ਉਪਰੋਂ ਮੈਂ ਪਿੰਡ ਤੀਕ ਦਾ
ਓਹੁ ਜਿਨਿ ਵੇਖ ਵੇਖ ਮਿਲੈ ਹਉਸਲਾ॥
ਬੈਠਾ ਬਾਬਾ ਮੇਰਾ ਫੌਜੀ ਉਦੀਕਦਾ
ਉਹ ਸਾਰਾ ਮਸਲਾ ਰੋਟੀ ਦਾ ਰਾਹੀ ਵੇ
ਉਹ ਸਾਰਾ ਮਸਲਾ ਰੋਟੀ ਦਾ ਰਾਹੀ ਵੇ
ਜੇਹਰਾ ਦੂਰੀਆ ਦੇ ਪਵਾਕੇ ਬਹਿ ਗਿਆ
ਪੁਤ ਸਾਂਭ ਲੈ ਨੀ ਜਿੰਮੇਦਾਰੀਆੰ
Airport ਉੱਤੇ ਬਾਪੁ ਕਹਿ ਗਿਆ
ਪੁਤ ਸਾਂਭ ਲੈ ਨੀ ਜਿੰਮੇਦਾਰੀਆਂ
Airport ਉੱਤੇ ਬਾਪੁ ਕਹਿ ਗਿਆ
ਜੀਹਦੇ ਸਿਰ ਤੇ ਹਸਦਾ ਵਸਦਾ ਮੈ
ਇਕ ਇਕ ਰੀਝ ਓਹਦੀ ਪੁਗਾਉਣੀ ਆ
ਬਾਪੂ ਸਰ ਤੇ ਬੜੀ ਕਰ ਲਈ
ਹੁਣ ਬਾਪੂ ਨੂ ਏਸ਼ ਕਰਾਉਨੀ ਏ
ਹੁਣ ਬਾਪੂ ਨੂ ਏਸ਼ ਕਰਾਉਨੀ ਏ