Zehar Lyrics
- Genre:Hip Hop & Rap
- Year of Release:2024
Lyrics
ਉਹ ਜਦੋਂ ਛੱਡਿਆ ਸੀ ਘਰ ਸੰਨ ਚੱਲਦਾ ਸੀ ਅਠਾਰਾਂ
ਦੋਹਾਂ ਬੈਗਾਂ 'ਚ ਸੀ ਲੀੜੇ ਸੁਪਨਿਆਂ ਦੇ ਵਿੱਚ ਕਾਰਾਂ
ਇੱਕ ਸਾਲ ਵਿੱਚ ਪੈ ਗਈ ਜਦੋਂ ਦੋ ਮੰਜਲੀ
ਵੀਰੇ ਕੀ-ਕੀ ਦਸਾਂ ਕਿੱਥੇ-ਕਿੱਥੇ ਖੜਕੀਆਂ ਤਾਰਾਂ
ਐਵੇਂ ਪਾਲਿਓ ਨਾ ਵਹਿਮ ਚੱਲੇ ਬਾਹਲਾ ਮਾੜਾ ਟਾਈਮ
ਬੇਬੇ-ਬਾਪੂ ਬਿਨਾਂ ਤੀਜਾ ਬੰਦਾ ਮੰਗਦਾ ਨਹੀਂ ਖੈਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆਂ 'ਚ ਜ਼ਹਿਰ
ਹੁਣ ਸੱਪਾਂ ਕਿੱਥੇ ਹੈਨੀਂ ਜਿੰਨੀ ਬੰਦਿਆਂ 'ਚ ਜ਼ਹਿਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆਂ 'ਚ ਜ਼ਹਿਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆਂ 'ਚ ਜ਼ਹਿਰ ।
ਦੇਖ ਕੇ ਪਾਸਾ ਵੱਟ ਲੈਂਦੇ ਸੀ
ਦੇਖ ਕੇ ਪਾਸਾ ਵੱਟ ਲੈਂਦੇ ਸੀ ਮੰਗ ਲਵੇ ਨਾ ਚੀਜ ਕੋਈ
ਕਿਰਪਾ ਕਰਤੀ ਮਾਲਕ ਨੇ ਅੱਜ pending ਨੀ ਮੇਰੀ ਰੀਝ ਕੋਈ
ਜਿਹਨਾਂ ਨੂੰ ਕਦੇ ਦੇਖਿਆ ਨਹੀਂ ਸੀ ਮਿਲਦੇ ਕਹਿ ਕੇ ਖ਼ਾਸ ਕੁੜੇ
ਜਿਥੋ ਤੱਕ ਪੁਚਾ ਤਾ ਉਹਨੇ ਐਨੀ ਨਹੀ ਸੀ ਆਸ ਕੁੜੇ |
ਐਨੀ ਨਹੀ ਸੀ ਆਸ ਕੁੜੇ
ਮੂੰਹ ਤੇ ਬਾਈ ਬਾਈ ਪਿੱਠ ਪਿੱਛੇ ਕੱਢਦੇ ਆ ਗਾਲ਼
ਜਦੋ ਆਇਆ ਮਾੜਾ ਟਾਈਮ ਕਿਸੇ ਖੜਨਾ ਨੀ ਨਾਲ
ਮਾੜੀਆਂ ਨੀਤਾਂ ਨੂੰ ਲੋਕੀਂ ਕਰੀ ਬੈਠੇ hire
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆ 'ਚ ਜ਼ਹਿਰ
ਹੁਣ ਸੱਪਾਂ ਵਿੱਚ ਕਿੱਥੇ ਜਿੰਨੀ ਬੰਦਿਆ 'ਚ ਜ਼ਹਿਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆ 'ਚ ਜ਼ਹਿਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆ 'ਚ ਜ਼ਹਿਰ ।
ਜਦੋਂ ਫਿਰਦਾ ਸੀ ਵਿਹਲਾ ਉਦੋਂ ਉਡਾਉਂਦੇ ਸੀ ਮਜਾਕ
ਕਹਿੰਦੇ ਨਾਲ ਕੀ ਜਾਣਾ ਹੈ ਇੱਕ ਕੀਤਾ ਦਿਨ-ਰਾਤ
ਮੇਰੀ ਨਿਕਲੀ ਨਹੀਂ Lotto ਮੇਰਾ ਨਿਕਲਿਆ ਪਸੀਨਾ
ਕੀਤਾ ਦਿਲ ਨੇੜੇ ਰੱਬ ਦੂਰ ਰੱਖੀਆਂ ਹਸੀਨਾ
ਲੋਕੀਂ ਕਹਿਣਗੇ ਕਿ mind ਵਿੱਚੋਂ thought ਕੱਢਤੀ
ਦੂਜੀ ਧਿਜਣੇ ਦੀ ਆਦਤ ਸੀ ਮਾੜੀ ਛੱਡਤੀ
ਲੋਕੀਂ ਲੈ ਕੇ ਸੁਵਾਦ ਪਿਛੇ ਖਿੱਚ ਜਾਂਦੇ ਪੈਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆ 'ਚ ਜ਼ਹਿਰ
ਹੁਣ ਸੱਪਾਂ ਵਿੱਚ ਕਿੱਥੇ ਜਿੰਨੀ ਬੰਦਿਆ 'ਚ ਜ਼ਹਿਰ ।
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆ 'ਚ ਜ਼ਹਿਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆ 'ਚ ਜ਼ਹਿਰ
ਨੀ ਮੈਂ ਕਰੀ ਜਾਂਦਾ ਕੰਮ ਜੇ Framing ਵਾਲਾ
ਮੇਰੇ 5-7 ਬੰਦਿਆ ਨਾ ਲਿੰਕ ਰਹਿ ਜਾਂਦੇ
ਕਰਾਂ ਧੰਨਵਾਦ ਜਿਹਨਾਂ ਲੱਤਾਂ ਖਿੱਚੀਆਂ
ਨੀ ਮੈਂ ਲੱਗਦਾ ਨਾਂ ਗਾਉਣ ਗੀਤ ਲਿਖੇ ਰਹਿ ਜਾਂਦੇ
ਜੋ ਵੀ ਹੋਇਆ ਜੋ ਹੰਢਾਇਆ ਓਹੀ Pirte ਨੇ ਗਾਇਆ
ਤਾਹੀ ਨਾਮ ਕਿਸੇ ਗੰਨ ਜਾਂ ਸ਼ਰਾਬ ਦਾ ਨੀ ਆਇਆ
ਦੂਣਾ ਤੇਜੀ ਨਾਲ ਉਠਿਆ ਮੈਂ ਕਿੰਨੀ ਵਾਰੀ ਡਿੱਗ
ਰਹਿਣਾ ਲੋਕਾਂ ਦੇ ਦਿਲਾਂ 'ਚ ਭਾਵੇਂ ਰਹਿਨਾ Winnipeg
ਜਦੋ ਜਾਈਦਾ ਪੰਜਾਬ ਪੱਕੀ ਮੱਲਕੇ ਆ ਠਹਿਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆ 'ਚ ਜ਼ਹਿਰ
ਹੁਣ ਸੱਪਾਂ ਵਿੱਚ ਕਿੱਥੇ ਜਿੰਨੀ ਬੰਦਿਆ 'ਚ ਜ਼ਹਿਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆ 'ਚ ਜ਼ਹਿਰ
ਹੁਣ ਸੱਪਾਂ ਵਿੱਚ ਹੈਨੀਂ ਜਿੰਨੀ ਬੰਦਿਆ 'ਚ ਜ਼ਹਿਰ ।