![Mercedi Kaali ft. Simran Dhillon](https://source.boomplaymusic.com/group10/M00/07/29/36dfc43e730a43f5a32b8ed6c99097feH3000W3000_464_464.jpg)
Mercedi Kaali ft. Simran Dhillon Lyrics
- Genre:World Music/Folklore
- Year of Release:2024
Lyrics
ਸ਼ੂਕਦੀ ਜਾਂਦੀ ਮਰਸੜੀ ਕਾਲੀ
ਨਾਰ ਨਾ ਵਿੱਚ ਆ 5 ਸ਼ਿਕਾਰੀ
ਰੱਬ ਦੀ ਖ਼ੈਰ ਜੇ ਖੁੱਲ ਗਈ ਬਾਰੀ
ਕਿਵੇਂ ਕੋਈ ਰੋਕ ਲਊ ਨਾਕਾ ਨੀ
ਅੱਜ ਫਿਰੇ ਕਾਫ਼ਲਾ ਘੁੰਮਦਾ
ਤੇ ਲੱਗਦਾ ਹੋਣਾ ਵਾਕਾ ਨੀ
ਅੱਜ ਫਿਰੇ ਕਾਫ਼ਲਾ ਘੁੰਮਦਾ
ਤੇ ਲੱਗਦਾ ਹੋਣਾ ਵਾਕਾ ਨੀ।
ਕਾਲੀਆਂ ਪੱਗਾਂ ਦਿਸੇ ਨਾ ਟੋਪੀ
ਸਰਦਾਰੀ ਸਾਂਭਣੀ ਔਖੀ
ਪਏ ਜੜ੍ਹੇ ਡਾਂਗ ਵਿੱਚ ਕੋਕੇ
ਬਿੱਲੋ ਪੁੱਤ ਜੱਟਾਂ ਦੇ ਸ਼ੌਂਕੀ
ਬੰਦੇ 5 ਤੇ ਅਸਲੇ 15
ਹਿੱਲੇ ਉੰਗਲ ਭੇਜਦੇ ਅੰਬਰਾਂ
ਜੜਾਂ ਕਿੰਨੀਆਂ ਯਾਦ ਨਾ ਨੰਬਰਾਂ
ਵੈਲੀ ਲੱਗਦੇ ਨੇੜੇ ਨੀ
ਮੈਨੂੰ ਲੱਗਦਾ ਮਰਦ ਕੋਈ ਜੰਮਿਆ ਨੀ
36 ਲਾਤੇ ਗੇੜੇ ਨੀ
ਮੈਨੂੰ ਲੱਗਦਾ ਮਰਦ ਕੋਈ ਜੰਮਿਆ ਨੀ
36 ਲਾਤੇ ਗੇੜੇ ਨੀ।
ਗੋਲੀਆਂ- ਗੰਨ੍ਹਾਂ ਨਾ ਜੱਟਾਂ ਦੀ ਯਾਰੀ
ਫੁੱਲ ਲੋਡ ਪਿੱਤਲ ਸਰਕਾਰੀ
ਡੱਬ ਸਾਧ ਨਾਲ 6 ਚੇਲੇ
ਪੈ ਜਾਂਦੇ ਕਈਆਂ ਤੇ ਭਾਰੀ
ਬਿੱਲੋ ਛੱਡਦੇ ਸੁੱਖਾਂ ਜੋ ਸੁੱਖਦੀ
ਗੱਲ ਬਣ ਜੇ ਕਿਤੇ ਨਾ ਮੁੱਛਦੀ
ਡਿੱਗੀ ਚੋਂ ਸੈਮੀ ਔਟੋ ਆ ਪੁੱਛਦੀ
ਚਕਾਉਣੀ ਕਿੱਡੀ ਛਾਲ ਕੁੜੇ
ਅੱਜ ਵੈਰੀ ਚੌਂਕ ਵਿੱਚ ਵੱਡਣੇ
ਤੇ ਪਾਉਣੇ ਕੱਫਣ ਲਾਲ ਕੁੜੇ
ਅੱਜ ਵੈਰੀ ਚੌਂਕ ਵਿੱਚ ਵੱਡਣੇ
ਤੇ ਪਾਉਣੇ ਕੱਫਣ ਲਾਲ ਕੁੜੇ।
ਪੁਲਸ ਵੀ ਮਾਰ ਸਲੂਟ ਆ ਲੰਘਦੀ
ਦੋਨਾਲੀ ਕਾਲੀ ਨਾਗ ਵਾਂਗੂ ਡੰਗਦੀ
ਪਟੇ ਵਿੱਚ ਇੱਕ ਵੀ ਮੋਰਾ ਨਾ ਖ਼ਾਲੀ
ਓ ਗਰਮ ਖ਼ਿਆਲੀ ਤਿਆਰੀ ਜੰਗ ਦੀ
ਚਲਾਉਂਦੇ ਗੋਲੀ ਕੋਠੇ ਇੱਕ ਡੰਗ ਦੀ
ਮੌਤ ਵੀ ਖ਼ੈਰ ਜੱਟਾਂ ਤੋਂ ਮੰਗਦੀ
ਮੁਖ਼ਤ ਵਿੱਚ ਚਮੜੀ ਓਨ੍ਹਾਂ ਦੀ ਰੰਗਤੀ
ਰੌਂਦਾ ਨਾਲ ਲੱਦਿਆ ਝੋਲਾ ਨੀ
ਜੱਟ ਐਵੇਂ ਨੀ ਬੋਲਦਾ ਘੱਟ
ਹੁੰਦਾ ਏ ਛਕਿਆ ਤੋਲਾ ਨੀ
ਜੱਟ ਐਵੇਂ ਨੀ ਬੋਲਦਾ ਘੱਟ
ਹੁੰਦਾ ਏ ਛਕਿਆ ਤੋਲਾ ਨੀ।
ਲਿਖ਼ਤ- ਅਵਨੀਤ ਬਰਾੜ
ਸਿਮਰਨ ਢਿੱਲੋਂ।