Toh Kyun Na Lyrics
- Genre:Pop
- Year of Release:2024
Lyrics
हर तरफ खामोशी,
नम है अफसोस,
फितरतें क्या तेरी,
तू नजरों से गिरे रोज,
हर तरफ खामोशी,
नम है अफसोस,
फितरतें क्या तेरी,
तू नजरों से गिरे रोज,
बेचैन रहूं मैं,
किसे कहूं मैं,
कितनी दफा तूने ये दिल तोड़ा मेरा,
किस्से कही है,
किसके नहीं है,
हर आंख है तुझ पर तू ही काफिर मेरा,
तो क्यों ना,
याद तेरी,
छोड़ दूं,
आस तेरी,
ਡੋਰਾਂ ਦਿਆਂ ਪੇਚਿਆਂ ਤੇ
ਉੱਡੀਆਂ ਪਤੰਗਾਂ ਜੀ
ਹਾਸੇ ਦੀਆਂ ਸੇਕਿਆਂ ਤੇ
ਚੱਲਦੀ ਹ ਦੁਨੀਆ ਜੀ
ਡੋਰਾਂ ਦਿਆਂ ਪੇਚਿਆਂ ਤੇ
ਉੱਡੀਆਂ ਪਤੰਗਾਂ ਜੀ
ਹਾਸੇ ਦੀਆਂ ਸੇਕਿਆਂ ਤੇ
ਚੱਲਦੀ ਹ ਦੁਨੀਆ ਜੀ
ਇੱਕ ਥਾਂ ਮੇਰੀ ਆਸ਼ਕੀ
ਤੇ ਇੱਕ ਥਾਂ ਮੇਰੀ ਹਾਰ
ਮੈਨੂੰ ਦੇਵੋ ਮਾਰ ਜੇ ਮੇਰਾ ਯਾਰ ਨਾ
ਮੈਨੂੰ ਮਿਲਿਆ ਨਦੀਓਂ ਪਾਰ
ਜਿਹਨੇ ਛੱਡਿਆ ਵਿਚ ਰਾਹ ਉਹ ਦੀਨਾ ਕਦੇ ਆਵੇ ਯਾਦ,
ਯਾਦ ਜੇ ਆਵੇ ਤਾਂ ਮੈਨੂੰ ਛੱਡਿਓ ਨਾ ਓਏ,
तो क्यों ना,
याद तेरी,
छोड़ दूं,
आस तेरी,
ਡੋਰਾਂ ਦਿਆਂ ਪੇਚਿਆਂ ਤੇ
ਉੱਡੀਆਂ ਪਤੰਗਾਂ ਜੀ
ਹਾਸੇ ਦੀਆਂ ਸੇਕਿਆਂ ਤੇ
ਚੱਲਦੀ ਹ ਦੁਨੀਆ ਜੀ
ਡੋਰਾਂ ਦਿਆਂ ਪੇਚਿਆਂ ਤੇ
ਉੱਡੀਆਂ ਪਤੰਗਾਂ ਜੀ
ਹਾਸੇ ਦੀਆਂ ਸੇਕਿਆਂ ਤੇ
ਚੱਲਦੀ ਹ ਦੁਨੀਆ ਜੀ
ਬੁਲਾਵੇ ਓਏ ਰੱਬਾ,
ਮੈਂ ਆਵਾਂ,
ਨਾ ਕਹਾਂ ਕਿਸੇ ਨੂੰ ਕਿੱਥੇ ਥਾਂ ਤੇਰੀ
ਨਾ ਪੁੱਛਿਓ ਹੈ ਹਾਂ ਮੇਰੀ ਹੈ ਹਾਂ ਮੇਰੀ