
Bakkii ft. DZMX Lyrics
- Genre:Hip Hop & Rap
- Year of Release:2024
Lyrics
Hemi ਵੀ 8 ਕੁੜੇ,
ਦਿੱਲ ਕੰਭਣ ਲਾਤੇ ਝੱਟ ਕੁੜੇ
ਰੱਬ ਨਾਲ ਨਜ਼ਰਾਂ ਮਿਲੀਆਂ
Panaromic ਛੱਤ ਕੁੜੇ
ਬੋਹਤਾ ਨੀ ਵੱਗ ਜੋੜਿਆ ਬੰਦੇ ਬੈਠੇ 7 ਕੁੜੇ
ਦਿਲਾਂ ਦੇ ਸਾਫ ਗੋਰੀਏ ਬੰਦਾ ਨਾ ਕੋਈ ਸ਼ੱਕੀ ਨਹੀਂ
ਹਵਾ ਨਾਲ ਗੱਲਾਂ ਕਰਦੀ
ਦੇਖ ਜੱਟ ਦੀ ਬੱਕੀ ਨੀ
ਹਵਾ ਨਾਲ ਗੱਲਾਂ ਕਰਦੀ
ਦੇਖ ਜੱਟ ਦੀ ਬੱਕੀ ਨੀ
ਵਿਆਹੀ ਰੰਨ ਵਾਂਗਰਾਂ ਸਾਂਭ ਸਾਂਭ ਕੇ ਰੱਖੀ ਨੀ
ਹਵਾ ਨਾਲ ਗੱਲਾਂ ਕਰਦੀ
ਹਵਾ ਨਾਲ ਗੱਲਾਂ ਕਰਦੀ
ਦੇਖ ਜੱਟ ਦੀ ਬੱਕੀ ਨੀ
ਹਵਾ ਨਾਲ ਗੱਲਾਂ ਕਰਦੀ
ਦੇਖ ਜੱਟ ਦੀ ਬੱਕੀ ਨੀ
ਵਿਆਹੀ ਰੰਨ ਵਾਂਗਰਾਂ ਸਾਂਭ ਸਾਂਭ ਕੇ ਰੱਖੀ ਨੀ
ਹਵਾ ਨਾਲ ਗੱਲਾਂ ਕਰਦੀ
ਓਹ ਇੱਕ ਲੱਖ ਦੀ ride ਕੁੜੇ ਨੀਂ
ਤੇਥੋਂ ਨਾ ਕੁੱਝ hide ਕੁੜੇ ਨੀਂ
ਕਾਰਾਂ ਦਿੰਦੀਆਂ side ਕੁੜੇ
ਜੱਦ ਬੋਰਲਾਂ ਮਾਰੇ ਫਰਾਟੇ ਨੀਂ
410 ਤੇ ਨੱਚਦੀ ਜਾਵੇ , ਹਰ ਨੱਡੀ ਦੀ ਅੱਖ ਤੇ ਆਵੇ
ਪਰ ਕਿਸੇ ਦੇ ਹੱਥ ਨਾ ਆਵੇ
ਹਿੱਕ ਸੜਕ ਦੀ ਨਾਪੇ ਨੀਂ
Harman Kardon Base ਆ ਵੱਜਦੀ
ਲਿਸ਼ਕੇ ਦੂਰੋਂ ਨਾਗ ਆ ਲੱਗਦੀ
ਕੱਚੇ ਹੁਸਨ ਦੇ ਵਾਂਗੂੰ ਫੱਬਦੀ
ਹਰ ਕੋਈ ਪਾਉਣ ਨੂੰ ਜਾਪੇ ਨੀਂ
ਆਹ ਦੇਖ ਲਾ ਕੰਡਾ ਕੱਢਤਾ ਨੀਂ
ਆਹ ਲਹਿ ਝੰਡਾ ਗੱਡਤਾ ਨੀਂ
ਬੜੇ ਟਾਈਮ ਦੀ ਰੱਡਕ ਪਈ ਸੀ
ਕੱਠੀ ਮਰੋੜੀ ਪੱਟੀ ਨੀਂ
ਹਵਾ ਨਾਲ ਗੱਲਾਂ ਕਰਦੀ
ਦੇਖ ਜੱਟ ਦੀ ਬੱਕੀ ਨੀ
ਹਵਾ ਨਾਲ ਗੱਲਾਂ ਕਰਦੀ
ਦੇਖ ਜੱਟ ਦੀ ਬੱਕੀ ਨੀ
ਵਿਆਹੀ ਰੰਨ ਵਾਂਗਰਾਂ ਸਾਂਭ ਸਾਂਭ ਕੇ ਰੱਖੀ ਨੀ
ਹਵਾ ਨਾਲ ਗੱਲਾਂ ਕਰਦੀ
ਹਵਾ ਨਾਲ ਗੱਲਾਂ ਕਰਦੀ
ਦੇਖ ਜੱਟ ਦੀ ਬੱਕੀ ਨੀ
ਹਵਾ ਨਾਲ ਗੱਲਾਂ ਕਰਦੀ
ਦੇਖ ਜੱਟ ਦੀ ਬੱਕੀ ਨੀ
ਵਿਆਹੀ ਰੰਨ ਵਾਂਗਰਾਂ ਸਾਂਭ ਸਾਂਭ ਕੇ ਰੱਖੀ ਨੀ
ਹਵਾ ਨਾਲ ਗੱਲਾਂ ਕਰਦੀ
9 ਤੋਲੇ ਦੇ ਕੰਗਣ ਮੁੱਲ ਦੇ
ਪੈਰਾਂ ਦੇ ਵਿੱਚ alloy ਕੁੜੇ ਨੀਂ
MIG-13 ਦੇ ਵਾਂਗੂੰ ਉੱਡਤੀ
ਓਹ ਗਈ , ਓਹ ਗਈ, ਹੋਏ ਕੁੜੇ
ਕਾਰਾਂ ਬੜੀਆਂ League ਦੇ ਵਿੱਚ
ਪਰ ਨਾਲ਼ ਨਾਂ ਕੋਈ ਖਲੋਏ ਕੁੜੇ
Sports ਦੇ ਵਿੱਚ ਜੱਦ ਪਾਕੇ ਛੱਡਾਂ
ਅੱਗ silencer ਚੋਏ ਕੁੜੇ
3 ਚੀਜਾਂ ਲਈ ਕਰਾਂ ਦੁਆਵਾਂ
ਮਾਪੇ , ਯਾਰ ਤੇ ਗੱਡੀ ਨੀਂ
ਯਾਰਾਂ ਲਈ ਆ ਸਾਂਭ ਕੇ ਰੱਖੀ
ਵਿੱਚ ਬਾਈ ਨਾਂ ਨੱਡੀ ਨੀਂ
Bhullar ਹੁਣਾਂ ਦਾ circle ਵੱਜਦਾ
Base full ਆ ਛੱਡੀ ਨੀਂ
ਧਰਤੀ ਦੀ ਜਾਵੇ ਹਿੱਕ ਚੀਰਦੀ
Race Full ਆ ਨੱਪੀ ਨੀਂ
ਹਵਾ ਨਾਲ ਗੱਲਾਂ ਕਰਦੀ