Hikkan Wich Jor Lyrics
- Genre:Hip Hop & Rap
- Year of Release:2023
Lyrics
ਓ ਨੀ ਮੇ ਜਾਣਦਾ ਆ ਬਿੱਲੋ ਕਿੱਦਾ ਜਿੰਦਗੀ ਜਿਓਣੀ
ਕੀਦੇ ਲੜ ਲਾਕੇ, ਮੋਤ ਨਾਲ ਨਆ ਵਿਆਹਓਣੀ
ਕਿਨੁੰ-ਕਿਨੁੰ ਵੇਰਿਆ ਸੇ ਵਿੱਚ ਰੱਖਣਾ
ਤੇ ਕਿਨੁੰ ਯਾਰੀ ਆਲੇ ਜਿੰਦੇ ਦੀ ਆ ਚਾਬੀ ਆ ਫੜਾਓਣੀ
ਕਿਓਕਿ ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ di
ਵੇਰੀਆ ਦੀ ਦੇਖ ਲਾ ਬਦਲਾ ਦਿੰਦਾ ਤੋਰ ਆ
ਬਾਜਾ ਤੇ ਸਿਕਾਰੀ ਚੋ ਨਾਲ ਆਓਦਾ ਜੱਟਦਾ
ਓ ਝਾੜਦੇ ਜੋ ਖੰਭ ਜਿਹੜੇ ਨਾਹੀ ਕੋਰੀ ਮੋਰ ਆ
ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ
ਵੇਰੀ ਦੀ ਦੇਖ ਲਾ ਬਦਲ ਦਿੰਦਾ ਤੋਰ ਏ
ਲੱਡੌ ਆ ਦੀ ਦੇਖਲਾ
ਬਹਿਤਾ ਪੜਿਆ ਨਾਂ ਭਾਵੇ, ਬਹਤੇ ਪੜਨੇ ਮੇ ਪਾਏ
ਮਾੜੇ ਨਾਲ ਮੱਥਾ ਜੱਟ ਕਦੇ ਵੀ ਨਾ ਲਾਏ
ਯਾਰ ਮੇਰੇ ਸਾਰੇ ਸੋਕੀ ਗੱਡ-ਖਾਨੇ ਦੇ
ਕੋਈ ਗੇੜੀ ਓਤੇ ਹੁੰਦਾ ਕੋਰੀ ਰਿਮ ਚਮਕਾਏ
ਅੇਸਾ ਦਿਨ ਨਾ ਨੀ ਕੋਈ ਜਦੋ ਚੱਲਿਆ ਨੀ ਪੇਸਾ
ਮਾੜਾ Time ਝੱਲ ਅੱਜ ਬਣਿਆ ਮੈ ਅੇਸਾ
ਓ ਨੀਤਾ ਨੁੰ ਮੁਰਾਦਾ ਓਤੋ ਬੰਦਾ ਮੈ ਤਾ ਸਾਦਾ
ਗੱਲ ਸਿੱਧੀ ਗੋਲੀ ਵਾਗੂ ਮੇਰਾ nature ਏ ਅੇਸਾ
ਸਾਨ ਤੱਕਦੇ ਹੀ ਛਿੜੇ ਕਹਿਦੇ ਕੰਬਣੀ ਦੀ ਲੋਰ ਆ
ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ
ਵੇਰੀਆ ਦੀ ਦੇਖ ਲਾ ਬਦਲਾ ਦਿੰਦਾ ਤੋਰ ਆ
ਬਾਜਾ ਤੇ ਸਿਕਾਰੀ ਚੋ ਨਾਲ ਆਓਦਾ ਜੱਟਦਾ
ਝਾੜਦੇ ਜੋ ਖੰਭ ਜਿਹੜੇ ਨਾਹੀ ਕੋਰੀ ਮੋਰ ਆ
ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ
ਵੇਰੀ ਦੀ ਦੇਖ ਲਾ ਬਦਲ ਦਿੰਦਾ ਤੋਰ ਏ
ਲੱਡੌ ਆ ਦੀ ਦੇਖਲਾ
I don't give a f….k ਮੇਤੋ ਸੜਦੇ ਜੋ ਸਾਲੇ
ਲੱਤਾ ਰਹਿਦੇ ਖਿੱਚਦੇ ਜੋ ਹੱਥਾ ਵਿੱਚ ਪਾਲੇ
ਜੋਰ ਤੇ ਜਵਾਨੀ ਜਿਵਾ peak ੳਤੇ ਚੱਲੇ
ਅੱਖ ਚੱਕੇ ਨਾ ਜਮਾਨਾ ਜੱਟ ਜਿੱਥੇ ਪੈਰ ਪਾਲੇ
ਵੇਰੀਆ ਲਈ ਲੂਗਰ ਤੇ M-82 ਨੀ
ਜਿਹੜੀ ਵਾਜ ਕਰਦੀ ਮੇ ਖੌਲ ਦਵਾ ਚਾਸੀ ਨੀ
ਭੁੱਲੇ ਨਾ 47 ਸਾਨੂੰ ਭੁੱਲੇ ਨਾ 84 ਨੀ
ਗੱਲ ਸੱਚੀ ਕਰਦਾ ਏ ਕਰੇ ਨਾ ਵਿਵਾਦੀ ਨੀ
ਅੰਬਰਾ ਚੋ ਗੁੱਡੀ ਸਾਡੀ ਦਾਤੇ ਹੱਥ ਡੋਰ ਆ
ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ
ਵੇਰੀਆ ਦੀ ਦੇਖ ਲਾ ਬਦਲਾ ਦਿੰਦਾ ਤੋਰ ਆ
ਬਾਜਾ ਤੇ ਸਿਕਾਰੀ ਚੋ ਨਾਮ ਆਓਦਾ ਜੱਟਦਾ
ਓ ਝਾੜਦੇ ਜੋ ਖੰਭ ਜਿਹੜੇ ਨਾਹੀ ਕੋਰੀ ਮੋਰ ਆ
ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ
ਵੇਰੀ ਦੀ ਦੇਖ ਲਾ ਬਦਲ ਦਿੰਦਾ ਤੋਰ ਏ
ਲੱਡੌ ਆ ਦੀ ਦੇਖਲਾ
ਲੱਤਾ ਸਾਲੇ ਖਿੱਚਦੇ ਜੋ ਹੱਥਾ ਵਿੱਚ ਪਾਲੇ
ਓ ਪਿੰਡ ਧੌਲ ਮਾਜਰਾ ਓ ਨਾਮ ਹੀ ਕੋਈ ਆਮ ਨੀ
ਧੱਕਾ ਜਿਹਦਾ ਚੱਲਦਾ ਏ ਬੜਾ ਸਰੇਆਮ ਨੀ
ਜਾਣਦੇ ਨੀ ਮੇਨੁ ਸਾਲੇ ਕਹਿਦੇ ਗੁਮਨਾਮ ਸੀ
ਬੱਬੀ-ਬੱਬੀ ਗੂਜਦਾ ਕਨੇਡਾ ਵਿਚ ਨਾਮ ਨੀ
ਓ ਲਿਖਦਾ ਪ੍ਰਰੋਕੇ ਏਵੇ ਭੋਰਕੇ ਨੀ ਰੱਖਦਾ
ਕਿਨੀ ਕੁ ਆ hupe ਵੱਜੇ ਗਾਣਾ ਮੇਰਾ ਦੱਸਦਾ
ਓ ਮੋਟਰ ਤੇ ਮਹਿਫਲ ਤੇ ਕੱਠ ਹੋਵੇ ਸੱਥਦਾ
ਯਾਰਾ ਦੇ ਸਿਰੇ ਤੇ ਜੱਟ ਫਿਰੇ ਧੌੜਾ ਪੱਟ ਦਾ
ਕਲਮ 47 ਰਹਿਦੀ 24ਘੰਟੇ ਲੌਡ ਆ
ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ
ਵੇਰੀਆ ਦੀ ਦੇਖ ਲਾ ਬਦਲਾ ਦਿੰਦਾ ਤੋਰ ਆ
ਬਾਜਾ ਤੇ ਸਿਕਾਰੀ ਚੋ ਨਾਲ ਆਓਦਾ ਜੱਟਦਾ
ਓ ਝਾੜਦੇ ਜੋ ਖੰਭ ਜਿਹੜੇ ਨਾਹੀ ਕੋਰੀ ਮੋਰ ਆ
ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ
ਵੇਰੀ ਦੀ ਦੇਖ ਲਾ ਬਦਲ ਦਿੰਦਾ ਤੋਰ ਏ
ਲੱਡੌ ਆ ਦੀ ਦੇਖਲਾ
ਕੱਢਣੇ ਭੌਲੇਖੇ ਜਿਹੜੇ ਵੈਰੀਆ ਨੇ ਦੇਖੇ ਆ
ਜੱਟ ਨਾ ਮੁਕਾਬਲਾ ਭੁਲੇਖੇ ਪਾਏ ਏਡੇ ਨੇ
ਸਾਡੇ area ਦੇ ਬਿੱਲੋ ਬੰਦੇ ਬੜੇ ਟੇਡੇ ਨੇ
ਇੱਥੇ refugee ਪੱਕੇ ਕਹਿਦੇ ਜੋ ਕਨੇਡੇ
ਚਾਰ ਕੁ ਦਿਨਾ ਬਾ ਜਿੰਦਗੀ ਚੋ ਸੋਰ ਆ
ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ
ਵੇਰੀਆ ਦੀ ਦੇਖ ਲਾ ਬਦਲਾ ਦਿੰਦਾ ਤੋਰ ਆ
ਬਾਜਾ ਤੇ ਸਿਕਾਰੀ ਚੋ ਨਾਲ ਆਓਦਾ ਜੱਟਦਾ
ਓ ਝਾੜਦੇ ਜੋ ਖੰਭ ਜਿਹੜੇ ਨਾਹੀ ਕੋਰੀ ਮੋਰ ਆ
ਹਿੱਕਾ ਵਿੱਚ ਜੋਰ ਆ ਨਾ ਜੱਟ ਬਿੱਲੋ ਹੋਰ ਆ
ਵੇਰੀ ਦੀ ਦੇਖ ਲਾ ਬਦਲ ਦਿੰਦਾ ਤੋਰ ਏ
ਲੱਡੌ ਆ ਦੀ ਦੇਖਲਾ