Depend Lyrics
- Genre:Folk
- Year of Release:2023
Lyrics
ਡੁੰਗੇ ਧੋਖੇ ਵੱਡੀਆਂ ਮਾਰਾਂ ਸਹਿ ਕੇ ਏਥੇ ਪਹੁੰਚੇ ਆ
ਠੋਕਰ ਖਾ ਕੇ ਮਨ ਸਮਝਾਂ ਕੇ ਨੀਵੇਂ ਰਹਿ ਕੇ ਪਹੁੰਚੇ ਆ
ਹਰ ਕੋਈ ਦੇਵੇ ਸਲਾਹਾਂ ਏਥੇ ਦਿੰਦਾ ਕੋਈ ਸਾਥ ਨਹੀਂ
ਪਿੱਠ ਤੇ ਖ਼ੰਜਰ ਸਹਿ ਗਿਆ ਕੋਮਲ ਫੇਰ ਵੀ ਕੋਈ ਬਾਤ ਨਹੀਂ
ਸ਼ਾਹਾ ਦੇ ਵਿੱਚ ਰਾਹਾਂ ਦੇ ਵਿੱਚ ਆਪ ਖੁਮਾਰੀ ਰੱਖੀ ਆ
ਦਿਲ ਦੇ ਸੱਚਿਆਂ ਖਰੇ ਜੇ ਬੰਦਿਆਂ ਦੇ ਨਾਲ ਯਾਰੀ ਪੱਕੀ ਆ
ਡਿਪੈੰਡ ਆ ਗੱਲ ਮੂਡ ਉੱਤੇ ਸਾਰੀ
ਜਾਨ ਤੋਂ ਵੀ ਜਾਦਾ ਅਣਖ ਪਿਆਰੀ
ਸੱਜਣਾਂ ਜੰਗ ਅੱਜ ਵੀ ਹੈ ਜਾਰੀ
ਸੋਣੀਆਂ ਹੁਣ ਜਿੱਤਣੇ ਦੀ ਵਾਰੀ
ਕਾਲਿਆ ਗੱਡੀਆਂ ਦੁਰ ਨੇ ਨੱਢੀਆਂ ਇੱਜ਼ਤਾਂ ਦੇ ਸ਼ਰਮਾਏ ਨੀ
ਖੁਸ਼ੀਆਂ ਰੱਖੀਆਂ ਗੱਲ ਨਾਲ ਲਾ ਕੇ ਦੁੱਖ ਤਾਂ ਕਦੇ ਸਜਾਏ ਨੀ
ਮੁਸ਼ਕਲ ਵਿੱਚ ਨਾ ਗੋਡੇ ਟੇਕੇ ਭਾਵੇ ਵਗੀ ਹਨੇਰੀ ਆ
ਡੌਲਿਆ ਦੇ ਵਿੱਚ ਤਾਕਤ ਸਾਡੇ ਸੀਨੇ ਵਿੱਚ ਦਲੇਰੀ ਆ
ਹੱਕ ਲੈਣ ਦੀ ਹਿੰਮਤ ਰੱਖਦੇ ਮਾਂਵਾਂ ਨੇ ਪੁੱਤ ਜੰਮੇ ਆ
ਬਾਜ਼ਾਂ ਨੇ ਕਦੀ ਹਾਰ ਨਾ ਮਨੀ ਹਠ ਕਾਵਾ ਦੇ ਭੰਨੇ ਆ
ਸੱਜਣਾ ਗੱਲ ਸੁਣ ਕੰਨ ਲਾ ਕੇ
ਡਰ ਨਾ ਯਾਰੀ ਵੇਖ ਕੇਰਾਂ ਪਾ ਕੇ
ਵੈਰ ਨੂੰ ਕੇਰਾਂ ਦਿਲ ਚੋਂ ਭੁਲਾ ਕੇ
ਵੇਖ ਲਾ ਇਕ ਵਾਰ ਅਜ਼ਮਾ ਕੇ
ਖੋਟਾ ਸਿੱਕਾ ਹੁਕਮ ਦਾ ਇਕਾ ਵੱਡੀਆਂ ਮਾਰਾਂ ਮਾਰ ਗਿਆ
ਜਿੱਥੇ ਨਜ਼ਰ ਵੀ ਪਹੁੰਚ ਸਕੇ ਨਾ ਉੱਥੇ ਗੁੱਡੀਆਂ ਚਾੜ ਗਿਆ
ਤੁਰ ਦੀ ਭੋਰ ਪਤਾਸੇ ਮਿਠੀਏ ਅੱਗ ਜਹੀ ਲਾਉਂਦੀ ਫਿਰਦੀ ਐਂ
ਨੇੜੇ ਆ ਕੇ ਪਰਾ ਨੁ ਹੋ ਜਾਏ ਨਖ਼ਰੇ ਕਰਦੀ ਚਿਰ ਦੀ ਐਂ
ਰਹੇ ਦੀ ਰਾਣੀ ਬਣ ਕੇ ਚਨੀਏ ਇਕ ਵਾਰੀ ਜੇ ਮਨ ਜਾਏ ਨੀ
ਬਹਿਬਲ ਪੁਰ ਪਿੰਡ ਆ ਕੇ ਵੱਸ ਜਾਏ ਹੋ ਜਾਵੇ ਕੰਮ ਡਨ ਜੇ ਨੀ
ਹਾਂ ਤੇਰੀਆਂ ਮੰਗਾਂ ਮਨ ਜੂ ਮੈਂ ਸਾਰੀਆਂ
ਜੱਟ ਲਈ ਹਉ਼ਕੇ ਭਰਨ ਕੁਂਵਾਰੀਆ
ਚੜੀਆਂ ਸਾਨੂੰ ਇਸ਼ਕ ਖੁਮਾਰੀਆਂ
ਨਢੀਏ ਚੱਲ ਖਿੱਚ ਲੈ ਤਿਆਰੀਆਂ