If ft. G-SPXRK Lyrics
- Genre:Pop
- Year of Release:2023
Lyrics
ਜਿੰਦੇ ਲੱਗਦੇ
ਜੇ ਅੱਖੀਆਂ ਨੂੰ ਜਿੰਦੇ ਲੱਗਦੇ ਤੈਨੂੰ ਸੋਹਣੀਏ ਮੈਂ ਰੱਖਦਾ ਲੁਕਾ ਕੇ
ਜੇ ਅੱਖੀਆਂ ਨੂੰ ਜਿੰਦੇ ਲੱਗਦੇ ਤੈਨੂੰ ਲੋਕਾਂ ਕੋਲੋਂ ਰੱਖਦਾ ਲੁਕਾ ਕੇ
ਲੋਕੀਂ ਕਿੱਥੇ ਜੀਣ ਦਿੰਦੇ ਆ ਸੀਣ ਦਿੰਦੇ ਆ
ਫੱਟ ਦਿਲ ਦੇ ਹੁੰਦੇ ਨੇ ਬੜੇ ਗਹਿਰੇ
ਜੇ ਸੋਹਣਿਆ ਨਾ ਲਾਈਏ ਯਾਰੀਆਂ ਲਾਈਏ ਯਾਰੀਆਂ
ਨੀ ਫਿਰ ਦੇਣ ਪੈਂਦੇ ਹੁਸਨਾਂ ਤੇ ਪਹਿਰੇ
ਏਹ ਲੋਕ ਨਹੀਂਉ ਸਕੇ ਕਿਸੇ ਦੇ
ਏਹ ਤਾਂ ਖੁਸ਼ ਹੁੰਦੇ ਲੱਗੀਆਂ ਤੜਾ ਕੇ
ਜੇ ਅੱਖੀਆਂ ਨੂੰ ਜਿੰਦੇ ਲੱਗਦੇ
ਤੈਨੂੰ ਸੋਹਣੀਏ ਮੈਂ ਰੱਖਦਾ ਲੁਕਾ ਕੇ
ਜੇ ਅੱਖੀਆਂ ਨੂੰ ਜਿੰਦੇ ਲੱਗਦੇ
ਤੈਨੂੰ ਲੋਕਾਂ ਕੋਲੋਂ ਰੱਖਦਾ ਲੁਕਾ ਕੇ
ਮੈਂ ਤਾਂ ਸੱਚੀ ਕੱਚੇ ਜਏ ਬਦਾਮ ਵਰਗਾ ਨੀ ਪਰ ਰੰਗ ਤੇਰਾ ਸੇਮ ਕਾਜੂ ਨਾਲ ਦਾ
ਬੱਚਿਆਂ ਦੇ ਵਾਂਗੂੰ ਨੀ ਤੂੰ ਸੋਹਣੀਏ ਮਾਸੂਮ ਤੇਰਾ ਪਿਆਰ ਨਾਲ ਗੁੱਸਾ ਮੈਂ ਸੰਭਾਲਦਾ
ਨੀ ਮੁੱਦਤਾਂ ਦੇ ਬਾਅਦ ਮਿਲਦੇ
ਐਨੇ ਸੋਹਣੇ ਸਾਥ ਲੱਭਦੇ ਨੀ ਚਾਹ ਕੇ
ਜੇ ਅੱਖੀਆਂ ਨੂੰ ਜਿੰਦੇ ਲੱਗਦੇ
ਤੈਨੂੰ ਸੋਹਣੀਏ ਮੈਂ ਰੱਖਦਾ ਲੁਕਾ ਕੇ
ਜੇ ਅੱਖੀਆਂ ਨੂੰ ਜਿੰਦੇ ਲੱਗਦੇ
ਤੈਨੂੰ ਲੋਕਾਂ ਕੋਲੋਂ ਰੱਖਦਾ ਲੁਕਾ ਕੇ
ਪਿਆਰਾਂ ਵਾਲੀ ਛਾਣਨੀ ਚ ਸੋਹਣੀਏ ਤੂੰ ਵੇਖ ਅਰਮਾਨ ਛਣਦੇ
ਕਾਸ਼ ਕਿਤੇ ਐਦਾਂ ਹੁੰਦਾ ਸੋਹਣੀਏ ਜੇ ਦਿਲਾਂ ਦੇ ਮਕਾਨ ਬਣਦੇ
ਇੱਕ ਕਮਰਾ ਤੇਰੇ ਲਈ ਪਾਂਉਦਾ ਮੈਂ
ਤੈਨੂੰ ਉਹਦੇ ਵਿੱਚ ਲਕੋਂਦਾ ਮੈਂ
ਬੁਰੀ ਨਿਗਾ ਨਾ ਕਿਸੇ ਦੀ ਐਵੇਂ ਪੈਣ ਦਿੰਦਾ
ਝੱਟ ਦੇਖ ਲੈਂਦਾ ਤੈਨੂੰ ਜਦ ਚਾਹੁੰਦਾ ਮੈਂ
ਨੀ ਗੱਲਾਂ ਤੇਰੀਆਂ ਤੇ ਮੇਰੀਆਂ
ਬੱਸ ਵੇਚੀਂ ਜਾਵਾਂ ਗੀਤ ਜਏ ਬਣਾ ਕੇ ਨੀ
ਜੇ ਅੱਖੀਆਂ ਨੂੰ ਜਿੰਦੇ ਲੱਗਦੇ
ਤੈਨੂੰ ਸੋਹਣੀਏ ਮੈਂ ਰੱਖਦਾ ਲੁਕਾ ਕੇ
ਜੇ ਅੱਖੀਆਂ ਨੂੰ ਜਿੰਦੇ ਲੱਗਦੇ
ਤੈਨੂੰ ਲੋਕਾਂ ਕੋਲੋਂ ਰੱਖਦਾ ਲੁਕਾ ਕੇ