WHAT I CAN Lyrics
- Genre:Electronic
- Year of Release:2024
Lyrics
ਤੈਨੂੰ ਲੱਗਦਾ ਨਹੀ ਚੰਗਾਂ ਪੁੱਤ ਮਿੱਤਰਾਂ ਦਾ ਨਾਂ
ਇਹੇ ਮਸਲਾਂ ਏ ਤੇਰਾ ਦੱਸ ਮੈਂ ਕੀ ਕਰਾਂ
ਫਿਰੇ ਲੁੱਟ ਦਾ ਨਜ਼ਾਰੇ ਹਾਲੇ ਚੋਬਰ ਛੜਾਂ
ਤੇਰੇ ਲੜੇ ਜੇ ਮਿਰਚ ਦੱਸ ਮੈਂ ਕੀ ਕਰਾਂ
ਉ ਤੂੰ ਕਰਦਾ ਨੀ ਕੱਲਾਂ ਗੱਲਾਂ ਹੋਣ ਥਾਉ ਥਾਂ
ਲੜੇ ਕਈਆ ਦੇ ਮਿਰਚ ਦੱਸ ਮੈਂ ਕੀ ਕਰਾਂ
ਤੈਨੂੰ ਲੱਗਦਾ ਨਹੀ ਚੰਗਾਂ ਪੁੱਤ ਮਿੱਤਰਾਂ ਦਾ ਨਾਂ
ਇਹੇ ਮਸਲਾਂ ਏ ਤੇਰਾ ਦੱਸ ਮੈਂ ਕੀ ਕਰਾਂ
ਨਿੱਤ ਨਿੱਤ ਹੀ ਨਜ਼ਾਰੇ ਨਵੇ ਲੁੱਟਦਾ ਫਿਰਾਂ
ਵੈਰੀ ਹੋਏ ਮਜਬੂਰ ਮੈਥੋ ਸੜਦੇ ਨੇ ਤਾਂ
ਸਾਰੀ ਦੁਨੀਆ ਹੀ ਲੱਗੇ ਮੈਨੂੰ ਆਪਣਾ ਗਰਾਂ
ਜੱਟ ਅੰਬਰਾਂ ਦਾ ਬਾਜ ਮੇਰੇ ਵੈਰੀ ਜਿਵੇ ਕਾਂ
ਮਿਹਰ ਮਾਲਕ ਦੀ ਨਾਲ ਪੂਰੀ ਫੀਲਿੰਗ ਗ੍ਰੇਟ
ਰੰਨਾਂ ਕਰਦਾ ਮੈਂ ਡੇਟ ਵੈਰੀ ਕਰੀ ਜਾਂਦੇ ਹੇਟ
ਠੰਡੀ ਕਰਦਾ ਨੀ ਗੱਲ ਪਾਉਦਾ ਵੈਰੀਆ ਦੇ ਠੱਲ੍ਹ
ਆਪੇ ਚੱਲਕੇ ਰਕਾਨਾ ਆਉਦੀਆ ਨੇ ਮੇਰੇ ਵੱਲ
ਰਾਤਾਂ ਕਾਲੀਆ ਰੰਗੀਨ ਹੁੰਦੇ ਦਿਨ ਵੀ ਹੁਸੀਨ
ਜੋ ਵੀ ਦਿਲ ਕਰੇ ਖਾਵਾਂ ਖੁੱਲ੍ਹਾ ਚੱਲੇ ਖਾਣ ਪੀਣ
ਫਿਰਾਂ ਤੋੜਦਾ ਜੋ ਲੰਡੀ ਪੁੱਚੀ ਵਹਿਮ ਪਾਲਦੀ
ਤੱਤੀ ਯਾਰ ਦੀ ਤਾਸੀਰ ਸੂਰਜ ਦੇ ਨਾਲਦੀ
ਗੱਡੀ ਜਦੋ ਵੀ ਬਠਿੰਡੇ ਵਾਲੇ ਰਾਹ ਉੱਤੇ ਪਾਉਦਾ
ਨਾਲ ਹੁੰਦੇ ਯਾਰ ਬੇਲੀ ਫਿਰਾਂ ਜਸ਼ਨ ਮਨਾਉਦਾ
ਦੇਖ ਸੜਦੇ ਨੇ ਸਾਲੇ ਨਾ ਕੋਈ ਜਾਣ ਨਾ ਪਹਿਚਾਣ
ਚਾਹੁੰਦੇ ਖਿੱਚਣਾ ਧਿਆਨ ਲੋਕੀਂ ਖਾਰ ਖਾਈ ਜਾਣ
ਵੱਸ ਚੱਲਦਾ ਨਾ ਕੋਈ ਚਾਹੁੰਦੇ ਕਰਨਾ ਨਾਕਾਮ
ਆਮ ਚੱਲਦਾ ਏ ਨਾਮ ਕਰੀ ਜਾਂਦੇ ਬਦਨਾਮ
ਤੈਨੂੰ ਲੱਗਦਾ ਨਹੀ ਚੰਗਾਂ ਪੁੱਤ ਮਿੱਤਰਾਂ ਦਾ ਨਾਂ
ਇਹੇ ਮਸਲਾਂ ਏ ਤੇਰਾ ਦੱਸ ਮੈਂ ਕੀ ਕਰਾਂ
ਫਿਰੇ ਲੁੱਟ ਦਾ ਨਜ਼ਾਰੇ ਹਾਲੇ ਚੋਬਰ ਛੜਾਂ
ਤੇਰੇ ਲੜੇ ਜੇ ਮਿਰਚ ਦੱਸ ਮੈਂ ਕੀ ਕਰਾਂ
ਕਰੀ ਜਾਂਦੇ ਬਦਨਾਮ ਗੱਲਾਂ ਹੋਣ ਥਾਉ ਥਾਂ
ਲੜੇ ਕਈਆ ਦੇ ਮਿਰਚ ਦੱਸੋਂ ਮੈਂ ਕੀ ਕਰਾਂ
ਤੈਨੂੰ ਲੱਗਦਾ ਨਹੀ ਚੰਗਾਂ ਪੁੱਤ ਮਿੱਤਰਾਂ ਦਾ ਨਾਂ
ਇਹੇ ਮਸਲਾਂ ਏ ਤੇਰਾ ਦੱਸ ਮੈਂ ਕੀ ਕਰਾਂ
ਜਾਣਾ ਮੰਜਿਲਾ ਤੇ ਮੈਂ ਨਹੀ ਬਿੱਲੋ ਥੱਕਣਾ
ਕਦੇ ਜ਼ਿੰਦਗੀ ਤੋ ਅੱਕਿਆ ਨਾ ਅੱਕਣਾ
ਸਾਂਭ ਰੱਖਿਆ ਨਹੀ ਕੁਝ ਨਾ ਹੀ ਰੱਖਣਾ
ਫਾਇਦਾ ਕਿਸੇ ਦਾ ਨਾ ਚੱਕਿਆ ਨਾ ਚੱਕਣਾ
ਬਿਨਾਂ ਟੈਲਿੰਟ ਦੇ ਚਰਚਾ ਚੋ ਆਉਣਾ ਚਾਹੁੰਦੇ ਨੇ
ਹੋਏ ਬੈਠੇ ਮਜਬੂਰ ਯਾਰੀ ਲਾਉਣਾ ਚਾਹੁੰਦੇ ਨੇ
ਹੋਣੇ ਹੋਰ ਜਿਹੜੇ ਦੱਬਦੇ ਨੇ ਜਰ ਲੈਂਦੇ ਧੱਕਾ
ਹੱਥ ਲਾਕੇ ਤਾਂ ਦੇਖੇ ਜੀਹਨੇ ਦੇਖਣਾ ਭਚੱਕਾ
ਗੱਲਾਂ ਕਰਦੇ ਨੇ ਗੱਲਾਂ ਸਾਲੇ ਤੋੜਦੇ ਨੀ ਡੱਕਾ
ਹੱਥ ਲਾਕੇ ਤਾਂ ਦੇਖੇ ਜੀਹਨੇ ਦੇਖਣਾ ਭਚੱਕਾ
ਦਾਰੂ ਉੱਤਰੇ ਦਲੇਰੀ ਲੱਗੇ ਜਿੰਨਾਂ ਦੀ ਘੱਟਣ
ਸੋਟੀ ਕੁੱਤੀ ਦੇ ਨੀ ਮਾਰੀ ਉਹ ਵੀ ਫੀਲਿੰਗ ਚੱਕਣ
ਪਾਣੀ ਸਿਰ ਤੋ ਜੇ ਲੰਘੇ ਰਾਹ ਨੇ ਸੌ ਆਖੀਰ ਨੂੰ
ਛੇਤੀ ਫੱਕ ਨੀ ਦਿੰਦਾ ਮੈਂ ਵਾਧੂ ਕਿਸੇ ਲੀਰ ਨੂੰ
ਘੱਟ ਬੋਲਣ ਦਾ ਸ਼ੌਕੀ ਵੈਰੀ ਰੋਲਣ ਦਾ
ਜੱਟ ਮਾਰਦਾ ਨਿਸ਼ਾਨਿਆ ਦੇ ਉੱਤੇ ਤੀਰ ਨੂੰ
ਤੈਨੂੰ ਲੱਗਦਾ ਨਹੀ ਚੰਗਾਂ ਪੁੱਤ ਮਿੱਤਰਾਂ ਦਾ ਨਾਂ
ਇਹੇ ਮਸਲਾਂ ਏ ਤੇਰਾ ਦੱਸ ਮੈਂ ਕੀ ਕਰਾਂ
ਫਿਰੇ ਲੁੱਟ ਦਾ ਨਜ਼ਾਰੇ ਹਾਲੇ ਚੋਬਰ ਛੜਾਂ
ਤੇਰੇ ਲੜੇ ਜੇ ਮਿਰਚ ਦੱਸ ਮੈਂ ਕੀ ਕਰਾਂ
ਕਰੀ ਜਾਂਦੇ ਬਦਨਾਮ ਗੱਲਾਂ ਹੋਣ ਥਾਉ ਥਾਂ
ਲੜੇ ਕਈਆ ਦੇ ਮਿਰਚ ਦੱਸੋਂ ਮੈਂ ਕੀ ਕਰਾਂ
ਤੈਨੂੰ ਲੱਗਦਾ ਨਹੀ ਚੰਗਾਂ ਪੁੱਤ ਮਿੱਤਰਾਂ ਦਾ ਨਾਂ
ਇਹੇ ਮਸਲਾਂ ਏ ਤੇਰਾ ਦੱਸ ਮੈਂ ਕੀ ਕਰਾਂ